Ghaint Punjabi Status (ਘੈਟ ਪੰਜਾਬੀ ਸਟੇਟਸ) for Whatsapp

Ghaint Status in Punjabi - ਹੈਲੋ ਦੋਸਤੋ, ਅੱਜ ਦੀ ਇਸ ਪੋਸਟ ਵਿਚ ਤੁਹਾਨੁ Ghaint Status in Punjabi for Whatsapp ਪੰਜਾਬੀ ਵਿਚ ਮਿਲਣਗੇ। ਜੇ ਤੁਸੀਂ Ghaint Status in Punjabi for Whatsapp ਵੀ ਭਾਲ ਰਹੇ ਹੋ। ਤਾ ਤੁਸੀ ਸਹੀ ਜਗ੍ਹਾ 'ਤੇ ਹੋ। ਅੱਜ ਦੀ ਪੋਸਟ ਵਿੱਚ, ਤੁਹਾਨੁ Ghaint Punajbi Status ਦੀ Collection ਉਮੀਦ ਹੈ ਤੁਸੀਂ ਇਸ ਪੋਸਟ ਨੂੰ ਪਸੰਦ ਕਰੋਗੇ।

Ghaint Status in Punjabi for Whatsapp

Ghaint Status in Punjabi For Whatsapp, Facebook, Instatgaram

ਗੱਪ ਰੋੜੀ ਦੀ ਨੀ ਅੈਞੇ ਫੂਕ ਸ਼ਕਕੇ

ਮਾੜੇ ਬੋਲ ਦਿੰਦੇ ਬੰਦਾ ਮਰਞਾ ਨੀ


ਕੁਝ ਮਤਲਬ ਲਈ ਲੱਭਦੇ ਨੇ ਮੈਨੂੰ

ਬਿਨ ਮਤਲਬ ਜੋ ਆਵੇ ਤਾਂ ਕੀ ਗੱਲ ਹੈ….

ਕਤਲ ਕਰਕੇ ਤਾਂ ਸਭ ਲੈਂਦੇ ਨੇ ਦਿਲ….

ਕੋਈ ਗੱਲਾਂ ਨਾਲ ਦਿਲ ਲੈ ਜਾਵੇ ਤਾਂ ਕੀ ਗੱਲ ਹੈ….!!!


ਮਰਦੀ ਸੀ ਜਿਹੜੀ ਕਦੇ ‪.‎ਮਿੱਤਰਾ ‬ਦੀ ‪.‎ਟੌਹਰ‬ ਤੇ ਮਰ ਗਈ ਉਹ ‪.‎ਪਾਸਪੋਰਟ‬ਵਾਲੀ ਮੋਹਰ ਤੇ


👉ਸਿਰੇ☝ ਚੜਦੀਆਂ ਯਾਰਾਂ👬 ਦੀਆਂ 👉ਯਾਰੀਆਂ💪

ਨਾ ਰਾਸ ਆਉਂਦਾ ਕਦੇ ਅੱਲੜ੍ਹਾਂ👩 ਦਾ #ਪਿਆਰ ਨੀ ☺


ਖੁਸ਼ ਹਾਂ, ਆਪਣੀ ਛੋਟੀ ਜਿਹੀ ਜਿੰਦਗੀ ਵਿੱਚ ਸੱਚੀ ਸਫਲਤਾ ਨਾਲ ਗਤੀ ਧੀਮੀ ਜਰੂਰ ਹੈ ਪਰ ਜਿੰਨੀ ਵੀ ਹੈ ਆਪਣੇ ਜ਼ਮੀਰ ਦੇ ਨਾਲ ਤਾਂ ਹੈ...


👉ਵੇ ਤੂੰ 👦Rulega ਹਜ਼ਾਰ ਵਾਲੇ Note ਵਾਂਗੂ...ਜੇ Jatti 💁ਸੋਹਣਿਆ ਕਰੰਸੀ💰 ਵਾਂਗੂ Chnge ਹੋ ਗਈ..


ਵਗਦੇ ਨੇ ਪਾਣੀ ਮਿੱਠੇ... ਸੋਹਣੀਆਂ ਛੱਲਾਂ ਨੇ_ ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ


ਜ਼ਿੰਦਗੀ ਮੁਸ਼ਕਿਲ ਏ ਹਰ ਮੋੜ ਤੇ ☝️ ਜਿੱਤ✊ ਮਿਲਦੀ ਏ ਹਮੇਸ਼ਾ ਆਪਣੇ ਜੋਰ💪 ਤੇ... 👍


ਮੁਹੱਬਤ ਵਿੱਚੋ ਹਾਰੇ ਆ ਹੁਣ ਨਾਮ ਤਾਂ ਬਣਾਉਣਾ ਪਊ , ਕਿੰਨੀ ਸੀ ਕਾਬਲਿਅਤ ਉਹਨੂੰ ਅਹਿਸਾਸ ਤਾਂ ਕਰਾਉਣਾ ਪਊ ..


ਸ਼ਰਾਰਤਾਂ ਕਰਿਆ ਕਰ ਸਾਜਿਸ਼ਾਂ ਨਹੀਂ ਅਸੀਂ ਸਿੱਧੇ ਹਾਂ ਸਿੱਧਰੇ ਨਹੀਂ


ਅਸੀ ਹੀ ਸਿਖਾਿੲਆ ਤੈਨੂੰ ਤੀਰ ਫੜਣਾ ਪੁੱਤ ਸਾਨੂੰ ਹੀ ਨਿਸ਼ਾਨੇ ਉਤੇ ਰੱਖੀ ਫਿਰਦਾ


ਤੇਰਾ ਮੇਰਾ ਮਿਲਦਾ ਨਾ ਰੂਟ ਵੇ, ਜੱਟੀ ਤੇਰੇ ਨਾਲੋਂ ਵੱਧ ਆ Cute ਵੇ


😍ਥੋੜਾ ਬਹੁਤਾ _ਰੋਹਬ😎 ਤਾਂ ਜਰੂਰ ☝ _ਰੱਖੂਗੀ👑 ਵੇ _ਸਾਕ💁 ਪੰਦਰਾਂ _ਜੱਟੀ👸 ਨੇ ਮੋੜੇ😉


ਮੰਜਿਲ ਏਦਾਂ ਹੀ ਨਹੀਂ ਮਿਲਦੀ ਰਾਹਾਂ ਨੂੰ ਜਨੂੰਨ ਦਿਲ ਚ ਜਗਾਉਣਾ ਪੈਂਦਾ ਹੈ , ਪੁੱਛਿਆ ਮੈਂ ਚਿੜੀਆਂ ਤੋਂ ਕਿ ਆਹਲਣਾ ਕਿਵੇਂ ਬਣਦਾ ਹੈ ਕਹਿੰਦੀ ਕਿ ਤਿਨਕਾ ਤਿਨਕਾ ਉਠਾਉਣਾ ਪੈਂਦਾ ਹੈ


ਜਾਂ ਤਾਂ ਜੁਬਾਨ ਨਾ ਦੇਈਏ ਜਾਂ ਫਿਰ ਜਵਾਬ ਨਾ ਦੇਈਏ


ਪੈਸੇ ਦਾ ਤਾਂ ਪਤਾ ਨਹੀ..ਪਰ ਕੁੱਝ ਥਾਂਵਾ ਤੇ ੲਿਜਤ ੲਿੰਨੀ ਕਮਾੲੀ ਹੈ ਕੀ ੳੁੱਥੇ ਨਾਮ ਨਾਲ ਪੈਸੇ ਵਾਲੇ ਕੰਮ ਹੁੰਦੇ ਅਾ.


ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ

 Ghaint Status in Punjabi

ਆਕੜ ਵਿੱਚ ਨਹੀਂ ਜੱਟੀ ਅਣਖ ਵਿੱਚ ਰਹਿੰਦੀ ਆ ਗੱਲ ਪਿੱਠ ਪਿੱਛੇ ਨਹੀਂ ਸਿੱਧਾ ਮੂੰਹ ਤੇ ਕਰਦੀ ਆ


ਮਾੜੇ ਵਕ਼ਤ ਵਿਚ ਛੱਡਗੇ ਸਾਨੂੰ ਜਿਹੜੇ ਮੁਖ ਮੋੜ ਕੇ ਅਸੀ ਵੀ ਉਹਨਾਂ ਦਲੇਰਾਂ ਨੂੰ ਦੂਰੋਂ ਹੱਥ ਜੋੜ ਤੇ


ਤੇਰੀ ਆਕੜ ਨਹੀ ਮੁੱਕ ਦੀ ਤੇ ਮੇਰਾ ਪਿਆਰ ਨਹੀਂ ਮੁੱਕ ਦਾ ||


➡👑ਨੇਚਰਾਂ ਦੇ #kaint ਨਾਲੇ👀ਅੱਖ ਦੇ ਵੀ ਚੰਗੇ ਆਂ,

#ਜਾਣਦਾ ਏ ਉਹ☝ਜਿਹਦੇ ਰੰਗਾ ਵਿੱਚ 🔰ਰੰਗੇ ਆਂ....


 ਬੇ ਕਹਿੰਦੀ ਪੁੱਤ ਲੜਨਾ ਨਹੀ

ਯਾਰ 👬 ਕਹਿੰਦੇ

Pahwe 22 ਇਕ ਵਾਰ ਹਾਂ ਤਾਂ ਕਰ ਸ਼ਹਿਰ ਚ ਤਾਂ ਕੀ

ਸਾਲੇ 📔ਰਾਸ਼ਣ ਕਾਰਡ ਚ ਵੀ ਨਹੀ ਲੱਭਣੇ 🔫


 ਤੈਨੂੰ ਜਦ ਵੀ ਮੇਰੀ ਲੋੜ ਪਵੇ ਬੇिਫਕਰ ਹੋ ਕੇ ਵਾिਪਸ ਆ ਜਾਂਵੀਂ

ਅਸੀ ਸਾਰੀ िਜੰਦਗੀ ਯਾਦ ਰੱਖਾਂਗੇ ਜਦ ਮਰਜੀ ਗੇੜਾ ਲਾ ਜਾਂਵੀਂ


 ਅਥਰੀ ਏ #ਟੋਰ ਨਾਲੇ ਪੂਰੀ ਏ #ਤਬਾਹੀ !!

ਲੋਕੀ #Att ਕਰਾਉੰਦੇ ਆਪਾ ਧੰਨ ਧੰਨ ਕਰਾਈ ||


 ਉਂਝ?#DeSi ਜਿਹੇ?ਸ਼ੋਕ ਪੂਰੇ?#Ghaint ਸੋਹਨੀਏ,<

?ਕਹਿੰਦੇ ਸਾਨੂੰ ⛏#ਪਿੰਡਾਂ_ਵਾਲੇ?j@tt ਸੋਹਣੀਏ..

 ਕਹਿੰਦੀ?? ਲੱਗਦਾ ਐ ਮੈਨੂੰ ਬੜਾ?? #ATT ਸੋਣਿਆ,,??

ਉਤੋ ਮਹਿਕਮਾ? ਵੀ ਕੱਬਾ ਤੇਰਾ?? JATT?? ਸੋਣਿਆ...


 ਕਹਿੰਦੀ 👧🏼ਹੱਸ😄 ਹੱਸ😁 #PHOTO 🚶ਤੁਸੀ ਪਾਈ ਜਾਂਦੇ ਓ...

ਸੈਟ 👧 🏼ਕੋਈ ਹੁੰਦੀ ਨਈ 👌💪#ATT ਜੀ ਕਰਾਈ ਜਾਦੇ ਓ...


ਵਕਤ ਵੀ ਬਦਲੇਗਾ, ਸਾਹਮਣਾ ਵੀ ਹੋਵੇਗਾ !ਬਸ ਜਿਗਰਾ ਰੱਖੀ ਅੱਖ ਮਿਲਾਉਣ ਦਾ


ਮਾੜਾ ਟਾਇਮ ਆਊ ਆਪੇ ਖੈਰ ਕਰੂ ਦਾਤਾ..ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇ ਆ..


ਹਰ ਗੱਲ ਸਾਝੀ ਕਰਨੀ ਪਰ ਸਹੀ ਵਕ਼ਤ ਦੀ ਉਡੀਕ ਹੈ ਹਾਲੇ ਤੇਰੀ ਮਹਿਫ਼ਿਲ ਦੇ ਵਿਚ ਸਾਡੀ ਚੁੱਪ ਹੀ ਠੀਕ ਹੈ


ਤੇਰਾ ਟਾਇਮ ਚੰਗਾ ਜੋ ਅਸੀ ਤੈਨੂੰ ਯਾਦ ਕਰਦੇ ਆ , ਜੇ ਸਾਡਾ ਟਾਇਮ ਆ ਗਿਆ ਫਿਰ ਲੁਕ ਲੁਕ ਕੇ ਰੋਇਆ ਕਰੇਗੀ..


kisMaT nal ਲੜਨ 😎 ਦਾ ਜਿਗਰਾ ਰੱਖਦੀ aw jaTti 🙅 ohnÁ chO nhi 😏 ਜਿਹੜੇ ਧੂੰਏ ਨੂੰ ਧੁੰਦ ਸਮਝ ਕੇ ਕੋਟੀਆਂ 😝ਪਾਈ fiRde aw 😂


ਦੁਖੀ ਨਾ ਹੋਇਆ ਕਰੋ ਲੋਕਾਂ ਦੀਆ ਗੱਲਾਂ ਸੁਣ ਕੇ ਕਿਉਕਿ ਕੁੱਝ ਲੋਕ ਪੈਦਾ ਹੀ ਬਕਵਾਸ ਕਰਨ ਲਈ ਹੁੰਦੇ ਆ


ਕੁੜਤਾ ਪਜਾਮਾ ਚਿੱਟਾ ਯਾਰਾਂ ਦਾ ਸਵੈਗ ਆ !! ਜੱਟ ਕਾਹਦਾ ਬੱਲੀਏ ਨਿਰੀ ਉਹ ਮਜੈਲ ਆ !!


ਚਿਹਰੇ ਦੀ ਖਾਮੋਸ਼ੀ ਤੇ ਨਾ ਜਾ ਸੱਜਣਾ ਸਵਾਹ ਦੇ ਥੱਲੇ ਹਮੇਸ਼ਾ ਅੱਗ ਦਬੀ ਹੁੰਦੀ ਏ


ਕੱਲਾ ਜ਼ਰੂਰ ਆਂ, ਕਮਜ਼ੋਰ ਨਹੀਂ, ਰਾਹ ਬਦਲੇ ਨੇ, ਤੋਰ ਨਹੀਂ.!!


ਮੈਨੂੰ ਟੂਟੇ ਹੋਏ ਨੂੰ ਜੋੜਨ ਦੀ ਲੋੜ ਨੀ , ਕਿਉਕਿ ਮੈਂ ਹਥਿਆਰ ਹਾਂ ਕੋਈ ਖਿਡੌਣਾ ਨੀ


ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ, ਕਿਸੇ ਨੂੰ ਸਮਝਾਉਣ ਲਈ..ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ।

 KAIM PUNJABI STATUS

ਕੁੜੀ ਦੇ ਸ਼ੋਂਕ ਸਾਰੇ ਜੱਗ ਤੋ ਵਖਰੇ ਨੇ ,ਏਨੀ ਤੇਰੇ ਚ ‪‎ਆਕੜ ਨੀ ਜਿੰਨੇ ਮੇਰੇ ਚ ਨਖਰੇ ਨੇ॥


ਲੋਕੀ ਕਹਿੰਦੇ ਦਾਲ ਨੀ ਗਲਦੀ ਮੈਂ ਪੱਥਰ ਗਾਲਦੇ ਦੇਖੇ ਨੇ ਜਿਨ੍ਹਾਂ ਨੇ ਕਦਰ ਨਹੀਂ ਕੀਤੀ ਰੱਬ ਦੀ ਬੁਲਿਆਂ ਹੱਥ ਮਲਦੇ ਦੇਖੇ ਨੇ


ਜੋ ਔਕਾਤ ਦੀ ਗੱਲ ਕਰਦੇ ਨੇ….????….ਅੱਜ ਕੱਲ Jio ਸਿਮ ਲੈੰਦੇ ਦੇਖੇ ਨੇ


ਪੇਡੂ ਆ ਬੀਬਾ ਅਨਪੜ੍ਹ ਨਹੀ।


 👉🏻#ਕਮਲਿਆ ਤੇਰਾ ਤਾਂ #Gussa😡 ਵੀ ਐਨਾ #KaiNt ਆ👌🏻👈🏻😜😜

....⬇

....⬇

#Dil❤ ਕਰਦਾ ਤੈਨੂੰ ਸਾਰਾ #ਦਿਨ #DukHi ਕਰੀ ਜਾਵਾਂ😜👈🏻👌🏻😁😁........


 ___ਜੇ ਤੂੰ #Att ਦੀ #shaKeen ਪਿੱਛੇ ਲਾਈ ਫਿਰਦੀ ਮੰਡੀਰ :/

____NaMe #TOP ਦੀਆ #kudiaN ਦੇ

diL ਤੋੜਦਾ ...  😎 😘 😛😜


😊ਓਦੋਂ ਤੱਕ 😕ਜਿਉਣ ਦਾ ਮਜ਼ਾ 😉ਹੀ ਕੀ

ਜਦੋਂ ਤੱਕ 😉ਦੁਸ਼ਮਣ ਦੇ 💓ਸੀਨੇ ਵਿੱਚ 🔥ਅੱਗ ਨਾ ਬਲੇ😂😂😠😠


 #SiMpLe ਜਿਹਾ ਚੰਗਾ ਮੈਂ 👩‍🌾ਝੱਲੀਏ ਤੇਰੇ ਲਈ ਜੇ ਆਹ

#Att ਜੀ ਕਰਾਉਣ ਲੱਗਿਆ ਤਾਂ 😉ਜਰਿਆ ਨੀ ਜਾਣਾ ਕਈਆਂ ਤੋਂ !!💪🏻

#Ni ਤੂੰ ਚਾਰ ਕ frienda ਲੈ k ਫਿਰੇ ਮੇਲਦੀ,

ਅਸੀ yarra naal ਲੁੱਟ ਦੇ ਆ bulley ਗੌਰੀਏ#

#ATT YAar


 ਮੋਤ ਨਾਲ ਲੜਦੇ💪 ਆ ਹਿੱਕਾ ਤਾਨ ਖੜਦੇ ਆ #fukri

👧ਜਿਹੀ ਦੇ ਵੱਲ ਤਾ ਅੱਖ ਵੀ ਨਈ ਚੱਕਦੇ ਆ...:;-:!!


 " ਭਾਂਵੇ #ਜੱਗ ਸਾਰਾ #ਵੈਰੀ ਤੂੰ ਬਣਾਂ ਦਈਂ ਮੇਰੇ ਮਾਲਕਾ •••• ਪਰ

! Prawa  👬 ਵਿੱਚ #ਵੈਰ 🔫🔫 ਨਾਂ ਪਵਾ ਦੀ ਮੇਰੇ ਮਾਲਕਾ ....!!


 ?#ਯਾਰ ਨੇ ਤਾਂ ਕੀਤੀ?ਸ਼ੁਰੂਆਤ ਬੱਲੀਏ .......? ?

ਲੋਕੀ ਕਹਿੰਦੇ mUnDa #aTT??ਹੋ ਗਿਆ. ***?


ਬਾਦਸ਼ਾਹ ਤਾ ਸਿਰਫ ਵਕਤ ਹੁੰਦਾ ਲੋਕ ਤਾ ਸਿਰਫ ਗਰੂਰ ਕਰਦੇ ਨੇ


ਸੱਚ ਬੋਲਣਾ ਤਾਂ ਦੂਰ ਅੱਜ ਕੱਲ੍ਹ ਤਾਂ ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ....!!!


ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।


ਯਾਰੀ ਨਾਲੋ ਵੱਧ ਚੀਜ ਪਿਆਰੀ ਕੋਈ ਨਾਂ, ਤੇ ਫੂਕਰੇ ਬੰਦੇ ਸਾਡੀ ਯਾਰੀ ਕੋਈ ਨਾਂ


ਕੁੱਝ ਚੀਜਾਂ ਨੂੰ ਖਰੀਦਿਆ ਨਹੀਂ ਜਾ ਸਕਦਾ , ਮੈਨੂੰ ਓਹੀ ਚੀਜਾਂ ਪਸੰਦ ਨੇ


ਇਹ ਸਜਾ ਆਖਾਂ ਯਾ ਉਡੀਕ ⌚ ਪਿਆਰ ਦੀ

ਮਜ਼ਾਕ ਆਖਾਂ ਯਾ ਰੂਹਾਂ 💕 ਦੇ ਇਤਬਾਰ ਸੀ

ਦਿਲ💟 ਚੰਦਰਾ ਕੁਝ ਸਮਝਣਯੋਗ ਨਾ ਰਿਹਾ

ਬਿਨ ਤੇਰੇ ਹੁਣ ਹਾਲ ਮੇਰਾ ਉਹ ਨਾ ਰਿਹਾ


#ਮੈ ਹੱਸਦਾ ਰੋਜ ਰੋਜ ਅਾਪਣੇ ਦੁੱਖਾਂ ਨੂੰ ਲਕੋਣ ਲੲੀ ਤੇ ਲੋਕ ਕਹਿੰਦੇ ਕਾਸ਼ ਸਾਡੀ ਜਿੰਦਗੀ ਵੀ ੲੇਂਦੇ ਵਰਗੀ ਹੋਵੇ#….


ਇਸ਼ਕੇ 💕 ਦਾ ਇਹ ਸਰੂਰ

ਅੱਖੀਆਂ 👀 ਚ ਰਹਿਣ ਦੇ

ਦਿਲ 💟 ਦੀਆਂ ਗੱਲਾਂ

ਦਿਲਾਂ ਨੂੰ ਕਹਿਣ ਦੇ


ਵਖ਼ਤ ਦੇ ਦਿੱਤੇ ਜਖ਼ਮਾ ਨੂੰ ਸੀ ਕੇ ਵੇਖੀਏ,

ਬਹੁਤ ਜੀ ਲਿਆ ਇਹਦੇ ਲਈ , ਉਹਦੇ ਲਈ

ਤੇ ਪਤਾ ਨੀ ਕੀਹਦੇ ਕੀਹਦੇ ਲਈ ,

ਚਲ ਦਿਲਾ ਹੁਣ ਖ਼ੁਦ ਲਈ ਜੀ ਕੇ ਵੇਖੀਏ ,

ਚਲ ਦਿਲਾ ……


ਰੰਗ ਮਿੱਤਰਾਂ👌 ਦਾ ਪੱਕਾ ਤੈਨੂੰ ਨਜਰ👀ੋਂ ਬਚਾੲੀ ਰੱਖਦਾ

.

ਸੋਹਣਾ ਤਾਂ ਮੈਂ ਝੱਲੀਏ 👎ਤੇਰੇ ਜਿਨਾ ਹੈਨੀ ,ਪਰ ਸੋਚ ਪੂਰੀ👆 High ਰੱਖਦਾ..

 PUNJABI GHAINT STATUS FOR BOYS & GIRLS

ਐਨੀ ਗਰਮੀ ਆ ਕਿ,ਕਦੇ ਕਦੇ ਤਾਂ ਮੱਛਰ ਵੀ ਕੰਨ ਕੋਲ ਆ ਕੇ

.

ਕਹਿੰਦਾ..ਠੰਡਾ ਪਾਣੀ ਹੀ ਪਿਲਾ ਦੇ ਬਾੲੀ ਬਣ ਕੇ..😜♏️


ਸੱਚ ਸੁਣਨ ਤੋਂ ਪਤਾ ਨੀ ਕਿਉਂ ਘਬਰਾਉਂਦੇ ਨੇ ਲੋਕ

ਤਾਰੀਫ਼ ਭਾਵੇਂ ਝੂਠੀ ਹੀ ਹੋਵੇ‚ਸੁਣ ਕੇ ਮੁਸਕਰਾਉਂਦੇ ਨੇ ਲੋਕ, ♏️


ਜੁੱਤੀ ਥੱਲੇ ਰੱਖੀਆ ਨੇ ਰਾਜਨੀਤੀਆ

🔛

👭 ਕੁੜੀਆ ਦੇ ਪਿਛੇ ਨਾ ਲੜਾਈਆ ਕੀਤੀਆ


ਟੁੱਟਿਆ ਹੋਇਆ ਵਿਸ਼ਵਾਸ਼ ਤੇ

ਗੁਜਰਿਆ ਹੋਇਆ ਵਕਤ..

ਕਦੀ ਵਾਪਸ ਨਹੀ ਆਉਂਦਾ.

ਸਰਦਾਰ 👳ਲੱਖਾਂ 👑ਚ’ , 😡ਰੋਹਬ👀 ਅੱਖਾਂ ਚ’ *😇


ਚੁੱਪ ☺️ਬੁਲਾਂ ਤੇ ,👸 ਕਾਟੋਂ 🌷ਫੁੱਲਾਂ 💘ਤੇ… ⌚

ਕਿਵੇ ਦਿਲ💕 ਲਾਉਣਗੇ ਜੋ ਸ਼ਕਲਾਂ ਨੂੰ ਪਰਖਦੇ,,

ਕਿਥੋ ਕਰਨਗੇ ਪਿਆਰ ਜੋ ਦਿਲ ਦੀ ਜਗਾ ਦਿਮਾਗ ਨੂੰ

ਵਰਤਦੇ !!


ਅਕਲਾਂ ਦੇ ਕੱਚੇ ਆਂ ਪਰ ਦਿਲ ਦੇ ਸੱਚੇ ਆਂ ਉਂਝ ਕਰੀਏ ਲੱਖ ਮਖੌਲ ਭਾਵੇਂ ਪਰ ਯਾਰੀਆਂ ਦੇ ਪੱਕੇ ਆਂ


ਔਖੇ ਵੇਲੇ ਯਾਰ ਦਾ .. 4 ਦਿਨਾ ਦੇ ਪਿਆਰ ਦਾ .. ਪਤਾ ਲੱਗ ਹੀ ਜਾਂਦਾ ਹੈ !


ਮੰਸ਼ਟੰਡੇਆ ਨਾਲ ਬਿਹਣੀ ਪਰ ਕਰਦਾ ਗਰੂਰ ਨੀ , ਤੇਰੀ ਜਿੱਥੇ Game ਪੈਣੀ ਦਿਨ ਉਹ ਵੀ ਦੂਰ ਨੀ


ਭੇਜ ਕੌਈ ਵਿਚੌਲਾ👴 ਜੇ ਵਿਆਉਣਾ ਜੱਟੀ👸 ਨੂੰ ਰਫਲਾ ਦੀ ਛਾਵੇ ਨਹੀ ਅਉਣਾ ਨਾਰ ਨੇ👆👆👆


ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ , ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ


ਤੇਰੀ 🙆#ਸੋਚ😊 ਨੂੰ ਸੱਦਕਾ✔ ਕਰਦੇ ਆ ✌ਤੇਰੇ #ਪਿਆਰ 😍ਦੇ ਸੱਜਣਾ 💑ਕੀ ਕਹਿਣੇ🔥

ਅਸੀ🙆 ਉਂਝ ਹੀ 🙏#ਰੁਸਦੇ 😢ਰਹਿਨੇ 👈ਆ ਇਹ 👉#ਸਾਹ👃 ਤਾ ਬੱਸ🚌 ਤੇਰੇ 🙎ਹੀ ਰਹਿਣੇ


☝ਲੰਬੀਆ ਉਮਰਾਂ ਬਖਸ਼ੀ 🙏ਉਹਨਾਂ ਨੂੰ ਜਿਹਨਾਂ ਦੇ ❤ਦਿਲਾਂ ਵਿੱਚ ਧੜਕਦੇ 😍ਆ…

👉ਉਹ ਵੀ ਜਿਉਦੇਂ 👍ਰਹਿਣ ਰੱਬਾ

🙏ਜਿਹਨਾਂ ਦੀਆ 👀ਅੱਖਾਂ ਵਿੱਚ ਰੜਕਦੇ ਆ……

ਕਿਵੇ ਦਿਲ ਲਾਉਣਗੇ ਜੋ ਸ਼ਕਲਾਂ ਨੂੰ ਪਰਖਦੇ,,

ਕਿਥੋ ਕਰਨਗੇ ਪਿਆਰ ਜੋ ਦਿਲ ਦੀ ਜਗਾ ਦਿਮਾਗ ਨੂੰ

ਵਰਤਦੇ !!

 Ghaint Status in Hindi or Punjabi

ਗੱਡੀ ਦੇ ਵਿੱਚ ਸੋਖਾ ਇਹ ਹਥਿਆਰ ਚੰਡ ਕੇ ਰੱਖਣਾ__

ਸ਼ੇਰ ਜਿਡਾ ਦਿਲ ਚਾਹੀਦਾ ਪਰ ਚਲਾਉਣ ਨੂੰ ਮੱਖਣਾ__;)


ਮਰੇ ਮੁਕਰੇ ਦਾ ਕੋਈ ਗਵ੍ਹਾ ਨਹੀ ਤੇ

ਸਾਥੀ ਕੋਈ ਨਹੀ ਜੱਗ ਤੋਂ ਚੱਲਿਆ ਦਾ..

ਸਾਡੇ ਪੀਰਾ ਫਕੀਰਾ ਨੇ ਗੱਲ ਦੱਸੀ

ਹਾਸਾ ਸਾਰਿਆ ਦਾ ਤੇ ਰੋਣਾ ਕੱਲਿਆ ਦਾ..


ਨਾ ਮੈ ghaint.. ਨਾ ਮੈਂ Fashiona ਦੀ ਪੱਟੀ ਦੁਧ ਮਖਣ ਨਾਲ ਪਾਲੀ ਹੋਯੀ… ਮੈਂ ਆ ਆਪਣੇ ਮਾਪਿਆਂ ਦੀ sau ਜੱਟੀ


ਜੱਟ ਦਾ ਏ Attitude ਭਾਰੀ ਕੁੜੀਏ, ਸੱਚੀ ਤੇਰੀ ਮੇਰੀ ਨਿੱਭਣੀ ਨਾ ਯਾਰੀ ਕੁੜੀਏ


👱 ਤੂੰ ਵੀ ਕਰੇ ਮੈਂਨੂੰ 👫 ਪਿਆਰ ਪਰ ਕਰਦਾ ਨੀ show ਵੇ 😘💏 ਇਸ਼ਕ ਦੇ 💖 ਮਾਮਲੇ 😍 ਚ ਕਾਤੋ ਏ slow ਵੇ👍


ਪਹਿਲਾਂ ਆਪਣਾ “attitude” set ਕਰ ਫਿਰ ਮੇਨੂੰ set ਕਰਨ ਦੇ ਸੁਪਨੇ ਵੇਖੀ।


ਦੇਖ ਕੇ ਸਾਡੀ ਟੋਹਰ ਲੋਕੀ ਰਹਿਣ ਮੱਚਦੇ , ਪਰ ਫਿਰ ਵੀ ਅਸੀਂ ਸਦਾ ਰਹੀਏ ਹੱਸਦੇ


ਸਾਡੇ ਜੀਣ ਦਾ ਤਰੀਕਾ ਥੋੜਾ ਅਲੱਗ ਹੈ,ਅਸੀਂ ਉਮੀਦ 'ਤੇ 'ਨਹੀਂ,ਜੀਦ'ਤੇ ਜਿਉਂਦੇ ਹਾਂ


ਯਾਰੀ ਇੱਕ ਨਾਲ …ਸਰਦਾਰੀ ਹਿੱਕ ਨਾਲ


ਚੰਗਾ ਮਾੜਾ ਟੈਮ ਆਉਣਾ ਰੱਬ ਦੇ ਹੱਥ ਹੁੰਦਾ ਪਰ ਇੱਕ ਗੱਲ ਪੱਕੀ ਆ ਰੋਹਬ ਇਹੀ ਰਹਿਣਾ


ਮੇਰੀ ਲੱਤਾਂ ਖਿੱਚਣ ਵਾਲੇ ਸਾਲੇ ਇਹ ਭੁੱਲ ਜਾਂਦੇ ਆ ਕੇ ਮੇਰੀ ਉਂਗਲਾਂ ਉਸ ਰੱਬ ਨੇ ਫੜੀ ਹੋਈ ਆ


ਸੋਚ ਸਮਝ ਕੇ ਹੀ ਕਿਸੇ ਨਾਲ ਰੁੱਸਿਆ ਕਰੋ ਕਿਉਂਕਿ ਅੱਜਕਲ ਮਨਾਉਣ ਦਾ ਰਿਵਾਜ ਖਤਮ ਹੋ ਗਿਆ ਹੈ


ਜਿੱਥੇ ਦੁਨੀਆਂ ਅੱਖਾਂ ਫੇਰ ਲਉਗੀ , ਉੱਥੇ ਤੈਨੂੰ ਅਸੀਂ ਮਿਲਾਂਗੇ ਮਿੱਤਰਾਂ

 Ghaint Punjabi status image

ਕਹਿਣ ਵਾਲਿਆਂ ਦਾ ਕੀ ਜਾਂਦਾ ਹੈ ਕਮਾਲ ਤਾਂ ਸਹਿਣ ਵਾਲੇ ਕਰ ਜਾਂਦੇ ਨੇ


ਕਦੇ ਕਦੇ ਜ਼ਿੰਦਗੀ ਧੋਖਾ ਦੇ ਜਾਂਦੀ ਹੈ ਕਦੇ ਧੋਖਾ ਈ ਜ਼ਿੰਦਗੀ ਦੇ ਜਾਂਦਾ ਏ


ਤੂੰ ਚੰਗੀ ਕੀਤੀ ਜਾਂ ਮਾੜੀ ਦਿਲ ਆਪਣੇ ਤੇ ਜਰ ਗਏ ਆਂ , ਸਾਹ ਹਜੇ ਤੱਕ ਚਲਦੇ ਨੇ ਪਰ ਤੇਰੇ ਲਈ ਤਾਂ ਮਰ ਗਏ ਆਂ ..


ਅਜੇ ਚੁੱਪ ਆ ਸੱਭ ਤਿਆਰੀਆ ਹੋਣਗੀਆ, ਰਾਖ ਥੱਲੇ ਦੇਖੀ ਚਿੰਗਾਰੀਆ ਹੋਣਗੀਆ..


ਪਰਖ਼" ਕੇ ਪਤਾ ਲੱਗਦਾ ਉਂਝ ਵੇਖਣ ਨੂੰ ਤਾਂ ਸਾਰੇ ਈ ਚੰਗੇ" ਲੱਗਦੇ ਆ.


ਮਾਣ ਮੈਂ ਕਰਦਾ ਨੀ ਤੇ ਤੈਨੂੰ ਕਰਨ ਨੀ ਦੇਣਾ , ਤੂੰ ਦੇਸੀ ਈ ਸੋਹਣੀ ਲੱਗਦੀ ਫੁਕਰੀ ਮੈਂ ਤੈਨੂੰ ਬਣਨ ਨੀ ਦੇਣਾ


ਜੇ ਤੇਰੇ ___ਯਾਰ 👬 ਤੇਰੀ #__ਸ਼ਾਨ 😎 ਨੇ ਤਾਂ.. ਮੇਰੀਆਂ ਸਹੇਲੀਆਂ 👭 ਮੇਰੀ __ਜਾਨ 💕 ਨੇ..


ਜਮੀਨ ਤੇ ਰਹਿ ਕੇ ਅਸਮਾਨ ਨੂੰ ਛੂਹਣ ਦੀ ਫਿਤਰਤ ਆ ਮੇਰੀ ਪਰ ਕਿਸੇ ਨੂੰ ਗਿਰਾ ਕੇ ਉਪਰ ਉੱਠਣ ਦਾ ਸ਼ੋਂਕ ਨਹੀਂ


ਕਿਸਮਤ ਨੂੰ ਚੈਲੰਜ ਕਰਦੇ ਆਂ ਨੀ ਜਦ ਪਾਸਾ ਪਲਟੂ ਵੇਖਾਂਗੇ...


ਅਸੀਂ ਬਦਲੇ ਨੀ ਮਿੱਤਰਾ ਬੱਸ ਸੁਧਾਰ ਕੀਤੇ ਨੇ , ਕੁੱਝ ਲੋਕ ਜੋੜੇ ਆ ਤੇ ਬੜੇ ਹੀ ਜਿੰਦਗੀ ਤੋਂ ਬਾਹਰ ਕੀਤੇ ਨੇ

ਰਹਿਣਾ ਤਾਂ ਜੱਗ ਤੇ ਕਿਸੇ ਨੇ ਵੀ ਨਹੀ, ਪਤਾ ਨਹੀਂ ਫਿਰ ਵੀ ਲੋਕ ਐਨੀਆਂ ਆਕੜਾਂ ਕਾਹਤੋਂ ਚੁੱਕੀ ਫਿਰਦੇ ਨੇ ।


ਅੱਜ ਮੇਰੇ ਤੇ ਹੈ ਕਲ ਨੂੰ ਤੇਰੇ ਤੇ ਆਏਗਾ , ਵਕਤ ਹੀ ਤਾਂ ਹੈ ਬਦਲ ਜਾਏਗਾ


ਜਦੋਂ ਲਾਈਦੀ ਏ ਗੱਲ ਸਿੱਦੀ ਧੁਰ ਲਾਈਦੀ , ਗੱਲ ਕਰਦਾ ਜਮਾਨਾ ਐਨੀ ਠੁੱਕ ਪਾਈਦੀ...💪


ਜਿਹਨਾਂ ਦੀ ਫਿਤਰਤ ਵਿੱਚ ਦਗਾ ਉਹ ਕਦੇ ਵਫਾਵਾਂ ਨਹੀਂ ਕਰਦੇ ਜੋ ਰੁੱਖ ਜਿਆਦਾ ਉੱਚੇ ਨੇ ਉਹ ਕਿਸੇ ਨੂੰ ਛਾਵਾਂ ਨਹੀਂ ਕਰਦੇ


 ਜੇ ਤੂੰ  👉🏻 ਕੁੜੀ 💃🏻 ਏ #ਸ਼ੌਕੀਨ ਬਿੱਲੋਂ ਸ਼ਹਿਰ 🏘 ਦੀ ,

ਮੁੰਡਾ #ਪਿੰਡ  🛤 ਦਾ ਰਕਾਨੇ ਮੈਂ ਵੀ #ATT 👌🏻 ਦਾ ....😍🤗🤗


 😎ਤੇਰੀ ਗੱਲ ਮਿੱਤਰਾ #att ਤੇ ਅਾ ਕੇ ਮੁੱਕ😶ਜਾਂਦੀ ਅਾ..

 👉ਤੇ ਸਾਡੀ ਤਾਂ 🌄ਸ਼ੁਰਵਾਤ ਹੀ #end ਤੋਂ ਹੁੰਦੀ ਅਾ😎....


 😒ਕਹਿੰਦੀ TuSi 🙍ਬਾਹਲੀ #Att ਕਰਾਂਦੇ ੳ ___

☺ਮੈਂ KeHa ___ #👬VehLa ਬੰਦਾ ਹੋਰ ਕਰ ਵੀ ਕੀ ਸਕਦਾ_👌🏻


ਮੈ ਕਲਮ ਨੂੰ ਬਦੂੰਕ ਬਣਾਈ ਬੈਠਾਂ !!

ਤੇ ਸਟੇਟਸ ਨਿਕਲਣਗੇ ਰੋਦ ਬਣ ਕੇ !!


ਚਮਚਾ ਗੀਰੀ ਆਲੇ ਬਲੱਡ ਵਿੱਚ ਤੱਤ ਨੀ.

ਟਾਮੇ ਟੱਲੇ💪 ਨਾਲ ਮਿਲੇ ਸਾਡੀ ਮੱਤ ਨੀ👍🏻🎯


ਲੱਗਦੀਅਾਂ ਸ਼ਰਤਾਂ ਜੇ Selfie Queen 🤳 ਤੇ

Google ‘ਤੇ ਸਰਚਾਂ ਵੀ ਵੱਜਣ ਸ਼ੌਕੀਨ ਤੇ..


ਮੈਂਨੂੰ ਕਹਿੰਦੀ ਜਿੰਨੀਆਂ ਮੇਰੀਆਂ ਜੁੱਤੀਆਂ ohne ਤੇਰੇ ਕੱਪੜੇ ਨੀ ਹੋਣੇ‼ . . .

ਮੈਂ ਕਿਹਾ ਜਿਨ੍ਹੇ ਮੇਰੇ YAar ਉਨ੍ਹੇ ਤੁਹਾਡੇ ਰਿਸ਼ਤੇਦਾਰ, ਨੀ ਹੋਣੇ……


ਮੁੰਡੇ ਨੂੰ ਸਮੈਕ ਦਾ ਤੇ ਕੁੜੀ ਨੂੰ ਦਾ ਵੱਲੈਤ ਦਾ

.

ਲੱਗ ਜਾਣ ਨੱਸ਼ੇ ਯਾਰੋ ਦੋਨੋ ਮਾੜੇ ਨੇ B-)

Tags - Ghaint Status in Hindi or Punjabi, Ghaint Status in Punjabi, Ghaint Punjabi status image, PUNJABI GHAINT STATUS FOR BOYS & GIRLS, KAIM PUNJABI STATUS.

हर दिन नये नये स्टेटस और शायरी पाने के लिए अभी Bookmark करें StatusCrush.in को।

एक टिप्पणी भेजें

1 टिप्पणियाँ

Unknown ने कहा…
ਲੱਖਾਂ ਦਾਗ ਮੈਂ ਆਪਣੇ ਸੀਨੇ ਜਰਲਾ ਤੂੰ ਹਾਮੀ ਭਰ ਸੱਜਣਾ ਮੇਰਾ ਚੰਨ ਬਣ ਜਾਣੇ ਦੀ ਮੈਂ ਜਨਮਾਂ ਜਨਮਾਂ ਤਾਈਂ ਉਡੀਕਾਂ ਕਰੂੰ ਤੂੰ ਵਾਅਦਾ ਕਰ ਸੱਜਣਾ ਪਰਤ ਕੇ ਵਾਪਿਸ ਕਾਲੀਆਂ ਰਾਤਾਂ ਚ ਰੌਸ਼ਨੀ ਕਰ ਜਾਣੇ ਦੀ.
❤️❤️
ਤੇਰਾ ਪ੍ਰੀਤ ਸਾਕਸ਼ੀ