Dard Bhare Punjabi Status - हेलो दोस्तों आज हम आपको इस पोस्ट में आपके लिए बहुत सारे Dard Bhare Punjabi Status लेकर आए है। अगर दोस्तों आपको Internet पर Dard Bhare Punjabi Status नहीं मिल पा रहे तो आप परेशान बिलकुल ना हो कयोंकि आपको इस पोस्ट में आपको बहुत सारे अच्छे अच्छे Dard Bhare Punjabi Status मिल जाएंगे। दोस्तों उम्मीद करता हूँ कि यह पोस्ट आपको पसंद आएगी।
Dard Bhare Sad Status & Shayari in Punjabi
#ਕਦੇ ਸਾਨੂੰ ਵੀ #ਸਿਖਾ ਦੇ, #ਭੁੱਲ ਜਾਣ ਦਾ #ਹੁਨਰ,
ਹੁਣ #ਮੇਰੇ ਤੋਂ ਰਾਤਾਂ ਨੂੰ ਉੱਠ ਉੱਠ ਕੇ #ਰੋਇਆ ਨਹੀਂ ਜਾਂਦਾ !!
#ਮਜ਼ਬੂਰ ਹੋ ਕੇ ਨਹੀਂ #ਹੁੰਦਾ ਹਰ ਕੋਈ ਜੁਦਾ,
ਕੁੱਝ ਲੋਕ #ਮਰਜੀ ਨੂੰ #ਮਜਬੂਰੀ ਕਹਿ ਦਿੰਦੇ ਨੇ !!
ਟੁੱਟ ਚੁੱਕੇ #ਸੁਪਨਿਆਂ ਅਤੇ ਰੁੱਸ ਚੁੱਕੇ #ਆਪਣਿਆਂ ਨੇ ਰੁਆ ਦਿੱਤਾ,
ਨਹੀਂ ਤਾਂ #ਖੁਸ਼ੀ ਸਾਡੇ ਕੋਲ #ਮੁਸਕਰਾਉਣਾ ਸਿੱਖਣ ਆਇਆ ਕਰਦੀ ਸੀ !!
#ਬਹੁਤ #ਤਕਲੀਫ ਦਿੰਦੀਆ ਨੇ #ਜਿੰਨਾਂ ਨੂੰ ਮੇਰੀਆਂ #ਗੱਲਾਂ,
#ਦੇਖਣਾ ਇੱਕ ਦਿਨ ਮੇਰੀ #ਖਾਮੋਸ਼ੀ ਉਹਨਾਂ ਨੂੰ #ਰਵਾ ਦੇਵੇਗੀ !!
ਸਾਡੇ ਖ਼ਿਆਲਾਂ ‘ਚ ਹਲਚਲ ਰਹਿੰਦੀ ਮੱਚਦੀ
ਦਿਲਾਂ ਦੇ ਬੂਹੇ ਖੁੱਲੇ ਰਹਿੰਦੇ ਨੇ..!!
ਸਾਡੇ ਬੁੱਲ੍ਹ ਘਬਰਾਉਂਦੇ ਹੁਣ ਹੱਸਣੋ
ਕਿ ਨੈਣ ਹੁਣ ਸਿੱਲ੍ਹੇ ਰਹਿੰਦੇ ਨੇ..!!
ਪੈ ਕੇ ਮੋਹੁੱਬਤ ‘ਚ ਚੂਰੋ ਚੂਰ ਹੋਏ💔
ਸੱਜਣ ਪਿਆਰੇ ਜੋ ਸਾਥੋਂ ਦੂਰ ਹੋਏ..!!
ਬੁੱਲ੍ਹੇ ਸ਼ਾਹ ਇਕ ਸੌਦਾ ਕੀਤਾ, ਪੀਤਾ ਜ਼ਹਿਰ ਪਿਆਲਾ ਪੀਤਾ,
ਨਾ ਕੁਝ ਨਫ਼ਾ ਨਾ ਟੋਟਾ ਲੀਤਾ, ਦਰਦ ਦੁੱਖਾਂ ਦੀ ਗਠੜੀ ਭਾਰੀ
ਲਾਈ ਬੇਦਰਦਾਂ ਸੰਗ ਯਾਰੀ
ਕਦੀ ਆ ਮਿਲ ਯਾਰ ਪਿਆਰਿਆ
ਸਾਨੂੰ ਹਿਜ਼ਰ ਤੇਰੇ ਨੇ ਮਾਰਿਆ
ਨੀਂਦ ਉੱਡੀ ਮਸਤਾਨੀ ਅੱਖੀਆਂ ਦੀ
ਹੁਣ ਚੈਨ ਨਾ ਦਿਲ ਨੂੰ ਆਵੇ..!!
ਸਾਡੇ ਬਿਰਹਾਂ ਵਿੱਚ ਹੋਏ ਹਾਲ ਬੁਰੇ
ਸੱਜਣਾ ਦੀ ਯਾਦ ਸਤਾਵੇ..!!
ਹੱਲ ਕਰ ਕੋਲ ਆਉਣ ਦੇ ਇਹਨਾਂ ਦੂਰੀਆਂ ‘ਚ
ਜਾਨ ਚਲੀ ਹੀ ਨਾ ਜਾਵੇ ਉਡੀਕਾਂ ਤੇਰੀਆਂ ‘ਚ..!!
#ਤਾਕਤਵਰ #ਬਣੋ ਇਸ ਲਈ ਨਹੀਂ ਕਿ #ਮਾੜੇ ਨੂੰ #ਦਬਾ ਸਕੋ,
ਸਗੋਂ ਇਸ ਲਈ ਕਿ #ਤਾਕਤਵਰ ਤੁਹਾਨੂੰ ਦਬਾ ਨਾ ਸਕੇ !!
#ਸ਼ੱਕ ਤਾਂ ਸੀ ਕਿ #ਪਿਆਰ ਚ #ਨੁਕਸਾਨ ਹੋਵੇਗ਼ਾ,
ਪਰ #ਯਕੀਨ ਨਹੀ ਸੀ ਕਿ #ਸਾਰਾ ਸਾਡਾ ਹੀ ਹੋਵੇਗਾ !!
Dard Bhare Punjabi Status
#ਹੱਸਦੇ ਰਹੋਗੇ ਤਾਂ #ਦੁਨੀਆ ਤੁਹਾਡੇ ਨਾਲ ਹੈ,
ਨਈ #ਹੰਝੂਆਂ ਨੂੰ ਤਾਂ #ਅੱਖਾਂ ਵਿੱਚ ਵੀ #ਜਗਾਹ ਨਈ ਮਿਲਦੀ !!
#ਸੂਰਜ ਨੂੰ #ਧਾਗੇ 'ਚ ਪਿਰੋ ਮੈਂ ਗਲੇ #ਲਮਕਾ ਲਿਆ ਐ,
ਤੂੰ ਕਿਸੇ #ਪਹਿਰ ਵੀ ਆ ਜਾਈੰ ਆਪਾਂ #ਦਿਨ ਚੜਦਾ ਕਰ ਲਵਾਂਗੇ !!
ਮੈ #ਸਮਝਦਾ ਸੀ #ਯਾਰ ਮਜਬੂਰ ਸੀ ਪਰ,
ਅੱਜ ਪਤਾ #ਚੱਲਿਆ ਯਾਰ #ਮਤਲਬੀ ਸੀ !!
ਇਹ #ਯਾਦਾਂ ਕਿੰਨੀਆਂ #ਢੀਠ ਹੁੰਦੀਆਂ ਨੇ,
#ਕਿਤੇ ਵੀ ਚਲੇ #ਜਾਉ #ਪਿੱਛਾ ਈ ਨੀ #ਛੱਡਦੀਆਂ !!
#ਕੁੱਝ ਲੋਕ #ਵਿੱਛੜਦੇ ਨੇ ਤੇ ਕੁਝ ਲੋਕ #ਮਿਲਦੇ ਨੇ,
ਪਰ ਇਕ #ਗੱਲ ਪਤਾ ਲਗੀ ਕੇ #ਸੱਚਾ #ਪਿਆਰ ਹਮੇਸ਼ਾ #ਵਿਛੜਦਾ ਏ !!
#ਬੋਲਚਾਲ ਹੀ #ਇਨਸਾਨ ਦਾ #ਗਹਿਣਾ ਹੁੰਦੀ ਹੈ,
#ਸ਼ਕਲ ਤਾਂ ਉਮਰ ਤੇ #ਹਾਲਾਤਾਂ ਨਾਲ #ਬਦਲ ਜਾਂਦੀ ਹੈ !!
#ਇਹ ਜ਼ਿੰਦਗੀ ਏਨੀ #ਛੌਟੀ ਏ,
ਕਿਤੇ #ਰੁੱਸਣ ਮਨਾਉਣ ਚ ਨਾਂ #ਲੰਘ ਜਾਵੇ..
ਅਸੀ #ਸਿਰਫ ਤੇਰੇ ਹਾਂ,
ਕਿਤੇ ਇਹ #ਸਮਝਾਉਣ ਚ ਨਾਂ ਲੰਘ ਜਾਵੇ !!
Sad Punjabi Status
#ਅੱਜ ਵੀ ਕਰਦਾ #ਯਾਦ ਬੜਾ ਤੈਨੂੰ #ਇਕੱਲਾ ਬਹਿ ਕੇ #ਰਾਤਾਂ ਨੂੰ,
#ਖੇਡ ਕੇ ਦਿਲ ਨਾਲ #ਤੁਰ ਗਈ ਤੂੰ ਨਾ #ਸਮਝ ਸਕੀ #ਜ਼ਜਬਾਤਾਂ ਨੂੰ !!
#ਮਹਿਸੂਸ ਕਰ ਰਹੇ ਹਾਂ #ਤੇਰੀ #ਲਾਪਰਵਾਹੀ ਕੁੱਝ ਦਿਨਾਂ ਤੋਂ,
#ਯਾਦ ਰੱਖੀ ਜੇ ਅਸੀਂ #ਬਦਲ ਗਏ ਤਾਂ #ਮਨਾਉਣਾ ਤੇਰੇ ਵਸ ਦੀ #ਗੱਲ ਨਹੀਂ ਹੋਵੇਗੀ !!
#ਆਉਂਦੇ ਜਾਂਦੇ ਜਦੋਂ ਵੀ #ਖਿਆਲ ਸਾਡੇ #ਆਉਣਗੇ,
#ਹੰਝੂਆਂ ਦੀ #ਭੱਠੀ ਵਿਚ ਹੌਂਕੇ ਝੋਕਾ ਲਾਉਣਗੇ !!
ਤੇਰੀ #ਯਾਦ ਨਾਲ #ਸ਼ੁਰੂ ਹੁੱਦੀ ਐ ਹਰ #ਸਵੇਰ ਮੇਰੀ,
ਫੇਰ #ਕਿੱਦਾਂ ਕਹਿ #ਦੇਵਾਂ ਕਿ ਮੇਰਾ #ਦਿਨ ਖਰਾਬ ਆ !!
ਦੂਰੀ ਸੱਜਣਾ ਇਹ ਹੋਰ ਹੁਣ ਸਹਿਣ ਨਹੀਂ ਹੋਣੀ
ਤੈਨੂੰ ਜ਼ਿੰਦ ਆਪਣੀ ਕਰ ਕੁਰਬਾਨ ਦੇ ਦੇਣੀ ਏ..!!
ਮੁੜ ਮੁੜ ਯਾਦ ਆ ਕੇ ਸਤਾਇਆ ਨਾ ਕਰ
ਤੇਰੇ ਗ਼ਮਾਂ ‘ਚ ਅਸੀਂ ਆਪਣੀ ਜਾਨ ਦੇ ਦੇਣੀ ਏ..!!
ਤੜਪ ਨੇ ਜੋ ਦੁੱਖ ਜਰਨੇ ਸਿਖਾਏ
ਵਾਕਿਫ਼ ਹੋਏ ਹਾਂ ਇਸ਼ਕੀ ਮਰਜ਼ਾਂ ਤੋਂ..!!
ਆਦਤ ਪਾ ਲਈ ਹੈ ਸਭ ਸਹਿਣੇ ਦੀ
ਬੇਖੌਫ਼ ਹੋ ਗਏ ਹਾਂ ਇਸ਼ਕ ਦੇ ਦਰਦਾਂ ਤੋਂ..!!
ਇਕ ਲੱਪ ਕੁ ਪੀੜਾਂ ਤੇ ਦੂਜ਼ੇ ਲੱਪ ਕੁ ਹੰਝੂ ਹੁਣ ਮੇਰੇ ਕੋਲ
ਹਰ ਵੇਲੇ ਰੱਬਾ ਮੇਰਿਆ
ਇਬਾਦਤ ਉਹਦੀ ਦੀ ਥਾਲੀ ਸਜਾਉਣ ਲਈ
ਜਿਹੜਾ ਦਿਲ ਤੇਰੇ ਲਈ ਕਦੇ ਦੁਵਾਵਾਂ ਕਰਦਾ ਸੀ
ਉਸਤੋਂ ਤੂੰ ਹੁਣ ਹਾਵਾਂ ਹੀ ਖੱਟੀਆਂ
ਜਿਸ ਦਿਨ #ਜ਼ਿੰਦਗੀ ਚ ਕੋਈ ਹੋਰ ਆ ਗਈ #ਰੱਬ ਦੀ
#ਸੋਹੰ ਤੇਰੇ ਤੋ #ਵੱਧ ਚਾਹਵਾਂਗਾ, ਤੈਨੂੰ #ਭੁੱਲ ਜਾਣ ਲਈ !!
#ਤੇਰੇ ਹੁੰਦੇ ਹੋਏ ਵੀ #ਤਨਹਾਈ ਮਿਲੀ,
#ਵਫ਼ਾ ਕਰਕੇ ਵੀ #ਬੁਰਾਈ ਮਿਲੀ,
ਜਿੰਨੀ ਵੀ #ਤੈਨੂੰ ਪਾਉਣ ਦੀ #ਮੰਗੀ ਦੁਆ,
ੳੁਨੀ ਹੀ #ਤੇਰੀ ਜੁਦਾਈ ਮਿਲੀ !!
ਦੋ ਨੈਣਾਂ ਦਾ ਤੀਰ ਚਲਾਇਆ, ਮੈਂ ਆਜ਼ਿਜ਼ ਦੇ ਸੀਨੇ ਲਾਇਆ,
ਘਾਇਲ ਕਰ ਕੇ ਮੁੱਖ ਛੁਪਾਇਆ, ਚੋਰੀਆਂ ਇਹ ਕਿਨ ਦੱਸੀਆਂ ਵੇ
ਘੁੰਘਟ ਚੁੱਕ ਓ ਸਜਣਾ, ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ
… Bulleh Shah
Dhoka Punjabi Sad Status
ਇਕ ਸੁਪਨਾ ਆਣ ਖਲੋ ਜਾਂਦਾ
ਜੋ ਨਾ ਪੜ੍ਹੇ ਤੇਰਾ
ਇਕ ਅਧੂਰਾ ਸਪਨਾ
ਜੋ ਹੋਣਾ ਨੀ ਕਦੇ ਮੇਰਾ, ਆਣ ਖਲੋ ਜਾਂਦਾ 😥😥
ਕਾਸ਼ ਕਦੇ ਤਾਂ ਤੜਪ ਮੇਰੀ ਮਹਿਸੂਸ ਓਹਨੂੰ ਹੁੰਦੀ
ਓਹਦੇ ਜ਼ਹਿਨ ‘ਚ ਵੀ ਮੇਰੇ ਲਈ ਪਿਆਰ ਆਇਆ ਹੁੰਦਾ..!!
ਕਦੇ ਤਾਂ ਉਹ ਪੜ੍ਹ ਪਾਉਂਦਾ ਚਿਹਰੇ ਦੀ ਖਾਮੋਸ਼ੀ ਨੂੰ
ਕਾਸ਼ ਰੋਂਦਿਆਂ ਨੂੰ ਕਦੇ ਉਹਨੇ ਗਲ ਲਾਇਆ ਹੁੰਦਾ..!!
ਕਿਵੇਂ ਭੁੱਲ ਜਾਈਏ ਤੜਪਨ ਹੁੰਦੀ ਐ ਕੀ💔
ਆਖ਼ਿਰ ਅਸੀਂ ਵੀ ਤੜਪੇ ਹਾਂ 😥ਪਲ ਪਲ ਇੱਕ ਸਖਸ਼ ਦੀ ਖ਼ਾਤਿਰ..!!
ਇਸ਼ਕ ‘ਚ ਪਹਿਲਾਂ ਹੀ ਤੜਪੇ ਹੋਇਆਂ ਨੂੰ
ਨਾ ਹੋਰ ਤੜਪਾਇਆ ਕਰ ਸੱਜਣਾ..!!
ਸਾਡੇ ਰੋਂਦੇ ਡਿੱਗਦੇ ਢਹਿੰਦਿਆਂ ਦੀ
ਖ਼ਬਰ ਤਾਂ ਲੈ ਜਾਇਆ ਕਰ ਸੱਜਣਾ..!!
ਜਦੋਂ ਤੱਕ #ਪੜਨ ਦਾ ਮੁਖ ਮਕਸਦ #ਨੋਕਰੀ ਰਹੇਗਾ,
ਤੱਦ ਤੱਕ #ਸਮਾਜ ਵਿੱਚ #ਨੋਕਰ ਹੀ #ਪੈਦਾ ਹੋਣਗੇ #ਮਾਲਕ ਨਹੀ !!
#ਬੜੀਆਂ #ਤਬਦੀਲੀਆਂ ਲਿਆਂਦੀਆਂ ਆਪਣੇ ਆਪ #ਵਿਚ,
ਪਰ ਤੈਨੂੰ #ਯਾਦ ਕਰਨ ਦੀ #ਆਦਤ ਅਜੇ ਵੀ #ਬਾਕੀ ਹੈ !!
ਕਦੇ ਵਿਚ #ਸਹੇਲਿਆ ਦੇ ਬਹਿ ਕੇ, ਉਹ #ਸਿਫਤਾ ਮੇਰੀਆ ਕਰਦੀ ਸੀ,
ਅੱਜ #ਜਾਨ ਲੈਣ ਨੂੰ #ਫਿਰਦੀ ਏ, ਜੋ ਕਦੇ "мαηη" ਉਤੇ #ਮਰਦੀ ਸੀ !
ਜੋ #ਕਿਤੇ ਸੀ #ਵਾਅਦੇ ਉਮਰਾਂ ਦੇ,
ਉਹ ਹੁਣ #ਕਮਜ਼ੋਰ ਹੋ ਗਏ ਨੇ,
#ਨਜ਼ਰ ਤਾਂ ਉਹੀ ਏ ਤੇਰੀ,
ਪਰ #ਨਜ਼ਰੀਏ ਹੋਰ ਹੋ #ਗਏ ਨੇ !
ਇੱਕ #ਦਿਨ ਢਲ ਜਾਣੀ, #ਜ਼ਿੰਦਗੀ ਦੀ ਰਾਤ ਵੇ
#ਮਿੱਟੀ ਦੀਆਂ #ਮੂਰਤਾਂ ਦੀ, ਮਿੱਟੀ ਏ #ਔਕਾਤ ਵੇ !!
ਚੰਨ-ਤਾਰਿਆਂ ਨਾਲ ਸੀ #ਸਾਂਝ ਪਹਿਲਾਂ,
#ਹੁਣ ਉਹ ਵੀ #ਸਾਨੂੰ ਰੁਵਾ ਜਾਂਦੇ ਨੇ,
#ਰਾਤੀਂ ਅੱਖੀਆਂ ਚ #ਨੀਂਦ ਤਾਂ ਆਵੇ ਨਾ,
ਉਸਦੀ #ਯਾਦ ਦੇ #ਹੰਝੂ ਜ਼ਰੂਰ ਆ ਜਾਂਦੇ ਨੇ !!
Read Also -
220+ Punjabi Attitude Status for Whatsapp, Facebook and Instagram
प्रपोज डे शायरी - Propose Day Status, Shayari, Messages in Hindi
170+ Latest Royal Rajputana Attitude Status in Hindi - राजपुताना स्टेटस
Tags - Sad Punjabi Status, Dard Bhare Punjabi Status, Very Sad Punjabi Status, Sad Zindagi Punjabi Status, Punjabi Sad Status Shayari Images in Punjabi, Punjabi Status images, Sad Punjabi Shayari, Dhoka Punjabi Sad Status.
हर दिन नये नये स्टेटस और शायरी पाने के लिए अभी Bookmark करें StatusCrush.in को।
0 टिप्पणियाँ