Emotinal Status in Punjabi - हेलो दोस्तों अगर आप Internet पर Emotional Status Punjabi में ढूंढ रहे है। तो आप बिलकुल सही जगह पर है इस पोस्ट मेंं हम आपके लिए बहुत सारे Emotional Status in Punjabi Font में लेकर आये है। आपको इस Site पर बहुत सारे अच्छे अच्छे Status मिल जाएंगे। उम्मीद है कि आपको यह पोस्ट पसंद आएगी।
Emotional Status in Punjabi for Whatsapp, Facebook & Instagram
ਵਕਤ ਜ਼ਰੂਰ ਲੱਗ ਗਿਆ ਪਰ ਮੈਂ ਸੰਭਲ ਗਿਆ, ਕਿਉਂਕਿ ਮੈਂ ਠੋਕਰਾਂ ਨਾਲ ਡਿੱਗਿਆ ਸੀ ਕਿਸੇ ਦੀਆਂ ਨਜ਼ਰਾਂ ਨਾਲ ਨਹੀਂ
ਮੇਰੇ ਦਿਲ ਤੋਂ ਬਾਹਰ ਜਾਣ ਦਾ ਰਸਤਾ ਨਹੀਂ ਮਿਲਿਆ ਤਾਂ ਕਮਲੀ ਨੇ ਠੋਕਰਾਂ ਮਾਰ ਮਾਰ ਕੇ ਦਿਲ ਹੀ ਤੋੜ ਦਿਤਾ
ਮੈ ਕਿਹਾ ਤੇਰੇ ਤੋਂ ਬਿਨਾਂ ਰਹਿ ਨਹੀ ਹੋਣਾ, ♥♥ ਉਹ ਹੱਸ ਕੇ ਕਹਿੰਦੀ....ਜਦ ਮੈ ਨਹੀ ਸੀ ਉਦੋਂ ਵੀ ਤਾਂ ਜ਼ਿਊਦਾ ਸੀ
ਸਬ ਤੋਹ ਜਿਆਦਾ ਗੁਸਾ ਆਪਣੇ ਆਪ ਤੇ ਉਦੋ ਆਓਂਦਾ ਹੈ - ਜਦ ਪਿਆਰ ਵੀ ਮੈ ਕਰਾ , ਇੰਤਜ਼ਾਰ ਵੀ ਮੈ ਕਰਾ , ਜਤਾਵਾ ਵੀ ਮੈ , ਤੇ ਰੋਵਾ ਵੀ ਮੈ
ਬੀਤੇ ਵਕਤ ਦੀਆ ਯਾਦਾ ਸੰਭਾਲ ਕੇ ਰੱਖੀ, ਅਸੀ ਯਾਦ ਤਾ ਆਵਾਂਗੇ ਪਰ ਵਾਪਸ ਨਹੀਂ
ਟੁੱਟ ਗਿਆ ਦਿਲ , ਬਿਖਰ ਗਏ ਅਰਮਾਨ , ਮਰਨ ਤੋਂ ਪਹਿਲਾਂ ਤੈਨੂੰ ਆਖਰੀ ਸਲਾਮ
ਤੂੰ ਐਸੀ ਤਾਂ ਨਹੀਂ ਸੀ, ਜੈਸੀ ਹੁਣ ਲੱਗਦੀ ਹੈਂ , ਦਿਲ ਤੋੜ ਕੇ ਆਪਣੀਆਂ ਦਾ ,ਗੈਰਾਂ ਨਾਲ ਹੱਸਦੀ ਐਂ
ਹਮਸਫ਼ਰ ਬਹੁਤ ਨੇ ਪਰ ਕੋਈ ਵੀ ਜਚਦਾ ਨਹੀਂ , ਤੇਰੇ ਸਿਵਾ ਕੋਈ ਚੇਹਰਾ ਦਿਲ ਵਿਚ ਵਸਦਾ ਨਹੀ
ਕਿੱਥੇ ਖੋ ਗਈ ਤੂੰ ਮੈਥੋਂ ਜੁਦਾ ਹੋ ਕੇ ਦਰ ਦਰ ਭਟਕ ਰਿਹਾ ਹਾਂ , ਪਿਆਰ ਚ ਫਨਾਹ ਹੋ ਕੇ
ਕਿੱਥੇ ਗਏ ਉਹ ਇਕੱਠੇ ਜੀਣ ਮਰਨ ਦੇ ਵਾਅਦੇ ਤੇਰੇ, ਕਸਮਾਂ ਪਿਆਰ ਭਰੀਆਂ ,ਜਾਨ ਦੇਣ ਦੇ ਇਰਾਦੇ ਤੇਰੇ
👉ਨਾ 🙏 ਹੋਰ ਲੈ 📄 ਇਮਤਿਹਾਨ ਮੇਰਾ 👀 ਅੱਖਾਂ 'ਚ ਲਿਖਦਾ 😘 ਨਾਮ ਤੇਰਾ 👈
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ, ਛੱਡਣਾ ਹੀ ਹੋਵੇ ਪਹਿਲਾਂ ਦਿਲ ਹੀ ਨੀ ਲਾਈਦਾ
ਜੋ ਲੋਗ ਦਿਲ ਦੇ ਚੰਗੇ ਹੁੰਦੇ ਨੇ .. ਦਿਮਾਗ ਵਾਲੇ ਉਨ੍ਹਾਂ ਦਾ ਪੂਰਾ ਫਾਇਦਾ ਚਕਦੇ ਨੇ ॥
ਕੀ ਸੱਜਣਾ ਤੈਨੂੰ ਦਿਲ ਦਾ ਹਾਲ ਦੱਸੀੲੇ, ਕੱਲੇ ਰੋੲੀੲੇ ਤੇ ਕੱਲੇ ਹੱਸੀੲੇ ....!!
ਮੇਰੇ ਵਲੋ ਵਾਰ ਵਾਰ ਗਲਤੀਆ ਮਨੰਣ ਦਾ ਮਤਲਬ ਇਹ ਨਹੀ ਸੀ ਕਿ ਮੈਂ ਹਰ ਵਾਰ ਗਲਤ ਸੀ ,ਅਸਲ ਚ ਮੈਂ ਅਪਣੀ ਇਜ਼ਤ ਨਾਲੋ ਜਿਆਦਾ ਅਾਪਣੇ ਰਿਸ਼ਤੇ ਦੀ ਇਜ਼ਤ ਕਰਦਾ ਸੀ
ਜਿੰਦਗੀ ਦੇ ਸਾਰੇ ਵਰਕੇ ਅਜੇ ਕੋਰੇ ਨੇ , ਦੁੱਖ ਬਹੁਤ ਜਿਆਦਾ ਨੇ ਤੇ ਖੁਸ਼ੀਆਂ ਦੇ ਪਲ ਥੋੜੇ ਨੇ
ਮੈਂ ਹੋਰ ਵੀ ਸਿਤਮ ਸਹਿ ਸਕਦਾ ਸੀ , ਪਰ ਅਫਸੋਸ ਤੁਸੀਂ ਹੀ ਕਹਿ ਦਿੱਤਾ, ਮੈਨੂੰ ਭੁੱਲ ਜਾ
ਕਿਸ਼ਤੀ ਡੁੱਬਣ ਦਾ ਤਾਂ ਮੈੰਨੂ ਗਮ ਨਹੀਂ ਸੀ , ਪਰ ਜਿੱਥੇ ਕਿਸ਼ਤੀ ਡੁੱਬੀ , ਉੱਥੇ ਪਾਣੀ ਹੀ ਨਹੀਂ ਸੀ
ਨਾ ਆਪਣਿਆਂ ਨੇ ਮਾਰਿਆ ਨਾ ਯਾਰਾਂ ਨੇ ਲੁੱਟਿਆ
ਸਾਨੂੰ ਤੇ ਦਿਲ ਦੇ ਝੂਠੇ ਸਹਾਰਿਆ ਨੇ ਲੁੱਟਿਆ
ਜੁਦਾਈ ਮੁਹੱਬਤ ਵਿਚ ਇਕ ਇਲਜ਼ਾਮ ਹੁੰਦੀ ਏ , ਨਜ਼ਰਾ ਨੇਕ ਹੁੰਦੀਆ ਨੇ ਪਰ ਨਿਗਾਹ ਬਦਨਾਮ ਹੁੰਦੀ ਏ
ਜਿਊਦੀ ਜਾਨ ਨੂੰ ਪਰਖਦੇ ਨਿੱਤ ਸਾਰੇ..
ਕੋਈ ਫੇਲ ਹੋਵੇ ਤੇ ਕੋਈ ਪਾਸ ਮੀਆ,,
ਹਿੰਮਤ ਢਾਹ ਕੇ ਨਾ ਐਵੇ ਬੈਠ ਜਾਈਏ..
ਬਦਲ ਜਾਣਗੇ ਕਦੇ ਹਲਾਤ ਮੀਆ!!
ਚਾਹ ਦੇ ਆਖਰੀ ਘੁੱਟ ਵਰਗੀਆਂ ਨੇ ਯਾਦਾਂ ਉੁਸਦੀਆਂ,
ਨਾ ਤਾਂ ਖਤਮ ਕਰਨਾ ਚੰਗਾ ਲੱਗਦਾ ਤੇ ਨਾ ਹੀ ਛੱਡਣਾ..
ਆਪਾ ਨਹੀਉ ਕੀਤਾ ਕਦੇ ਟਾਇਮ ਠੀਕ ਜੀ..
ਸਾਨੂੰ ਕਿਹੜਾ ਚੂੜੇ ਵਾਲੀ ਉਡੀਕ ਦੀ..
ਤੂੰ ਰੱਬ ਤੌ ਵੱਧ ਹੈ ਸਾਡੇ ਲਈ,
ਕਿੰਝ ਦੂਰੀ ਤੇਰੀ ਜ਼ਰ ਜਾਈਏ,
ਨਾ ਐਨਾ ਸਾਨੂੰ ਭੁੱਲ ਸੱਜਣਾ,
ਕਿ ਤੈਨੂੰ ਯਾਦ ਹੀ ਕਰਦੇ ਮਰ ਜਾਈਏ
♡♡ ਵੇਖ ਵੇਖ TENU ਜਿਹੜੀ ਖੁਸ਼ੀ.HUNDI
ਮੈਨੂੰ,
ਬੌਲ KE ਮੈ NAHIO ਦੱਸ sakda _
ਸੋਹਣੀਏ ਸਦਾ KHUSH ਰੱਖਣਾ ਏ TENU, russe HOYe ਨੂੰ ਕਦੇ NI
ਤੱਕ SAKDa
_♡♡ #
ਹੁਸਨ ਵਾਲੇ ਕਿਸੇ ਨਾਲ ਪਿਆਰ ਨਹੀ ਕਰਦੇ , ਜ਼ਿੰਦਗੀ ਚ ਕਿਸੇ ਦਾ ਇੰਤਜ਼ਾਰ ਨਹੀ ਕਰਦੇ
ਰੋਂਦੀਆਂ ਨੇ ਅੱਖਾਂ ਉਸਦੇ ਇੰਤਜਾਰ ਵਿਚ , ਰੋਂਦਾਂ ਏ ਦਿਲ ਉਸਦੇ ਝੂਠੇ ਪਿਆਰ ਵਿਚ
ਦਿਲ ਦਾ ਦਰਦ ਕਿਸੇ ਨੂ ਕਹਿ ਨਹੀ ਸਕਦੇ , ਇਕ ਉਸਦੇ ਬਿਨਾਂ ਯਾਰੋ ਰਹਿ ਨਹੀਂ ਸਕਦੇ
ਜਿਸ ਬੇਵਫ਼ਾ ਨੂੰ ਅਸੀਂ ਪਿਆਰ ਕੀਤਾ ਸੀ , ਉਸ ਬੇਵਫ਼ਾ ਨੇ ਸਾਨੂੰ ਬਰਬਾਦ ਕੀਤਾ ਸੀ
ਜੋ ਨਫ਼ਰਤ ਕਰਦੀ ਏ ਪਿਆਰ ਕੀ ਕਰੀਏ , ਜੋ ਭੁਲਾ ਬੇਠੀ ਸਾਨੂ , ਉਸਨੂੰ ਯਾਦ ਕੀ ਕਰੀਏ
ਅਸੀਂ ਦਿਲ ਦੀ ਗੱਲ ਕਿਸੇ ਨਾਲ ਕਰ ਨਹੀ ਕਰ ਸਕਦੇ , ਅੱਖੀਆਂ ਚ ਗੱਲ ਅਸੀਂ ਭਰ ਨਹੀ ਸਕਦੇ
ਉਸ ਬੇਵਫਾ ਨੂ ਅਸੀਂ ਪਿਆਰ ਕਰਦੇ ਹਾ, ਅੱਜ ਵੀ ਉਹਦਾ ਇੰਤਜ਼ਾਰ ਕਰਦੇ ਹਾਂ
ਪਿਆਰ ਮਿਲਦਾ ਨਹੀਂ ਯਾਰੋ ,ਬਦ-ਨਸੀਬਾਂ ਨੂੰ ,ਧੋਖਾ ਮਿਲਦਾ ਏ ਯਾਰੋ ,ਹਰ ਪਲ ਗਰੀਬਾ ਨੂੰ
ਵਸਦੀ ਰਹੇ ਤੂ ਮੇਨੂ ਛੱਡ ਜਾਨ ਵਾਲੀਏ, ਗੈਰਾਂ ਦੇ ਸੀਨੇ ਲਗ ਜਾਣ ਵਾਲੀਏ
Punjabi Emotinal Status For Facebook, Whatsapp, Twitter
ਮੈਨੂੰ ਬਰਬਾਦ ਕਰਕੇ ਜੋ ਮੁਸਕਰਾਉਂਦੀ ਸੀ , ਮੇਰੀ ਦਖ਼ਕੇ ਓ ਲਾਸ਼ ,ਅੱਜ ਹੰਝੂ ਬਹਾੳਂਦੀਸੀ
ਫੈਸ਼ਨ 🎊ਦਾ ਤਾ ਵਖਤ ⌚ਹੁੰਦਾ ਸੰਜਣਾ ਪਰ 🙄
😊ਸਾਦਗੀ ਤਾ ਸਦਾ ਹੀ ਤਖਤਾਂ ਤੇ ਰਾਜ 👑 ਕਰਦੀ ਆ👈 SO🌹🌹
ਸਿੱਖੇ ਯਾਰੀ ਚ ਨਾ #BYPASS ਕਰਨਾ
👉ਤਾਂਹੀ ਚਰਚੇ ਜਹੇ ਹੋਣ ਲੱਗ ਗਏ..
ਤੇਰੇ ਬੰਗਲੇ ਚ ਲਿਫ਼ਟਾਂ ਨੇ ਲੱਗੀਆ
ਕਿਵੇਂ ਚੜ੍ਹੇਂਗੀ ਪਧਾਣੇ ਪਿੰਡ ਘਾਟੀਆਂ ..!
ਹਾਂ ਲੋਕ ਬਹੁਤ ਚੰਗੇ ਹੁੰਦੇ ਨੇ
ਪਰ ਸ਼ਰਤ ਇਹ ਹੈ ਕਿ ਤੁਹਾਡਾ ਵਕਤ ਚੰਗਾ ਹੋਵੇ ।
ਕੋਠੇ ਤੇ ਗਲਾਸੀ ਏ !
ਆਏ ਦੀਆਂ ਲੱਖ ਖੁਸ਼ੀਆਂ ,
ਵੇ ਤੁਰ ਗਏ ਦੀ ਉਦਾਸੀ ਏ !
ਕਿਸੇ ਵੀ ਰਿਸ਼ਤੇ ਵਿਚ ਇਕੱਲਾ ਪਿਅਾਰ ਦਾ ਹੋਣਾ ਜਰੂਰੀ ਨੀ..
ਵਕਤ ਦਾ ਹੋਣਾ ਵੀ ਬਹੁਤ ਜਰੂਰੀ ਆ..
ਜੇ ਵੰਡਣਾ ਈ ਆ ਤਾ ਪਿਅਾਰ ਤੇ ਸਤਿਕਾਰ ਵੰਡੋ..
ਨਫ਼ਰਤ ਤਾ ਲੋਕ ਵੈਸੇ ਈ ਦਿਲਾ ਚ ਬਥੇਰੀ ਚੱਕੀ ਫਿਰਦੇ ਆ..
ਜਿਹੜੇ ਗੱਲ ਗੱਲ ਤੇ ਪਿਅਾਰ ਕਰਨ ਦੀ ਗੱਲ ਕਰਦੇ ਨੇ ੳੁਹਨਾ ਦਾ ਪਿਅਾਰ ਸਿਰਫ਼ ਦਿਖਾਵਾ ਹੁੰਦਾ..
ਭਰਕੇ ਜਾਮ ਮੁਹੱਬਤ ਵਾਲਾ ਬਖ਼ਸ਼ੀਂ ਮੁਰਸ਼ਦ ਸਾਈਆਂ ,,ਪਹਿਲੋਂ ਇਸ਼ਕ ਦਿਖਾਵੇ ਜਲਵੇ ਪਿਛੋਂ ਦਰਦ ਰੁਸਵਾਈਆ ..
ਉਮਰ ਤਾਂ ਹਾਲੇ ✍ ਕੁਝ ਵੀ ਨਹੀ ਹੋਈ,,,,, ਪਤਾ ਨੀ ਕਿਉ ਜਿੰਦਗੀ ਤੋਂ ਮਨ ਭਰ ਗਿਆ
ਤੂੰ ਕਰ ਕੇ ਤਾਂ ਵੇਖ ਕਿਸੇ ਨਾਲ ਪਿਅਾਰ ਸੱਚਾ ..ਤੈਨੂੰ ਫੇਰ ਪਤਾ ਲੱਗੂ ਅਸੀ ਹਾਸੇ ਕਿੳੁ ਗਵਾ ਲੲੇ !!
ਅੱਜ ਕੱਲ ਕੋੲੀ ਨਹੀ ਸਮਝਦਾ ਕਿਸੇ ਨੂੰ. ਸਭ ਅਾਪੋ ਅਾਪਣੇ ਰੋਣੇ ਰੋ ਕੇ ਤੁਰ ਜਾਂਦੇ ਨੇ
ਕੌਣ ਭੁਲਾ ਸਕਦਾ ਹੈ ਕਿਸੇ ਨੂੰ , ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ !
ਦੋ ਗੱਲਾਂ ਰਿਸ਼ਤਿਆਂ ਵਿੱਚ ਫਰਕ ਪੈਦਾ ਕਰ ਦਿੰਦੀਆਂ ਨੇ,💝 ਇੱਕ ਤੁਹਾਡਾ ਅਹਿਮ ਤੇ ਦੂਜਾ ਤੁਹਾਡਾ ਵਹਿਮ 💝
ਗੁੜੀਆ ਪ੍ਰੀਤਾ ਪਾ ਕੇ, ਮੁਖ ਲਿਅਾ ਮੋੜ ਵੇ 😟😟😩
ਮੈਨੂੰ ਸਾਹ ਵੀ ਨਾ ਆਵੇ ..... ਮੈਂ ਸੱਚ ਕਹਿਣੀ ਆ, ਦਿਲ❤ ਧੁਖਦਾ ਏ ਮੇਰਾ ........ ਮੈਂ ਰੋ ਪੈਣੀ ਆ
ਆਪਣੀ ਤਕ਼ਦੀਰ ਤਾਂ ਕੁਜ ਏਦਾਂ ਦੀ ਲਿਖੀ ਹੈ ਰੱਬ ਨੇ ਕਿ,ਕਿਸੇ ਨੇ ਵਕ਼ਤ ਗੁਜ਼ਾਰਨ ਲਈ ਸਾਡੇ ਨਾਲ ਪਿਆਰ ਕਰ ਲਿਆ, ਤੇ ਕਿਸੇ ਨੇ ਪਿਆਰ ਕਰ ਕੇ ਵਕ਼ਤ ਗੁਜ਼ਾਰ ਲਿਆ
ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ
ਮਿੱਤਰੋ ਲੋੜ ਤੋ ਵੱਧ ਕਿਸੇ ਦਾ ਵੀ ਮਜ਼ਾਕ ਨਾ ਉਡਾਉ..
ਵਕਤ ਕੋਲ ਐਸੀ ਸੋਟੀ ਆ ਜਦੋ ਵੱਜਦੀ ਆ ਚੰਗਿਆ ਚੰਗਿਆ ਦੀ ਅਵਾਜ ਬੰਦ ਕਰਾ ਦਿੰਦੀ ਆ..
ਪਰਮਾਤਮਾ ਸਭ ਦਾ ਹਿਸਾਬ ਕਰਦਾ ਚੰਗੇ ਦਾ ਵੀ ਬੁਰੇ ਦਾ ਵੀ..
ਬੁਰੇ ਨੂੰ ਦੇਖ ਕੇ ਇਹ ਨਾ ਸੋਚੋ ਇਹਨੂੰ ਕੁਛ ਹੁੰਦਾ ਨੀ ਕਈ ਵਾਰ ਲੇਖਾ ਜੋਖਾ ਲੰਬਾ ਹੋ ਜਾਦਾ.
ਜੋ ਬੀਜਿਅਾ ਓਹ ਵੱਡਣਾ ਪਉ..
ਏਹ ਮੋਹ ਮਾਇਅਾ ਦਾ ਲਾਲਚ..
ਬੰਦਿਅਾ ਤੈਨੂੰ ਛੱਡਣਾ ਪਉ..
ਗੱਲਾ ਕਰਨੀਅਾ ਈ ਸੌਖੀਅਾ..
ਕਿਸੇ ਨੂੰ ਸਮਝਣਾ ਬਹੁਤ ਔਖਾ ਖਾਸ ਕਰ ਕਿਸੇ ਦੇ ਹਾਸਿਅਾ ਪਿਛੇ ਲੁਕੇ ਦਰਦ ਨੂੰ..
ਪੁੱਛਦੇ ਤੇਰਾ ਫੋਨ ਮੇਲ ਕਦੇ ਆਉਂਦੀ ਏ ਕਿ ਨਹੀਂ
ਨਵੇਂ ਸਾਲ ਦਾ ਕਾਰਡ ਕਦੇ ਕੋਈ ਪਾਉਂਦੀ ਏ ਕਿ ਨਹੀਂ
ਕਈ ਵੱਧ ਸਿਆਣੇ ਟੱਕਰੇ ਨੇ ਜੋ ਮੁੱਫਤੀ ਦੇ ਗਏ ਮੱਤਾਂ ਨੇ,
ਪੋਟੇ ਤੇ ਸਾਰੇ ਹੀ ਯਾਦ ਮੈਨੂੰ ਜਿੰਨਾਂ ਨੇ ਖਿੱਚੀਆ ਲੱਤਾਂ ਨੇ,
ਬਾਦਸ਼ਾਹਾ ਨੂੰ ਅਕਲਾਂ ਨੀ ਹੁੰਦੀਆਂ ਵਜੀਰ ਸਿਖਾਉਂਦੇ ਨੇ
ਜਿਹੜੇ ਹੰਕਾਰ ਕਰ ਲੈਂਦੇ ਉਹ ਥੋੜ੍ਹਾ ਸਮਾ ਜਿਉਂਦੇ ਨੇ
ਲੋਕੀ ਜਾਣਦੇ ਪਗਾਉਣ,,,ਅਸੀ ਹਿੰਢਾ ਆਲੇ ਆ,,,,
ਮਾਨ ਨਾਲ ਆਖਦੇ ਆ,,,ਪਿੰਡਾ ਆਲੇ ਆ,.
ਹੁਣ ਕਿਦਾ ਸਾਹ ਚਲਦੇ ਨੇ ਮੁਲਾਕਾਤ ਤੋਂ ਬਿਨਾ,
ਹੁਣ ਕਿੰਝ ਰੋਟੀ ਲੰਘਦੀ ਏ ਗਲਬਾਤ ਤੋਂ ਬਿਨਾ.
ਦਿਲ ਵਿੱਚ ❤️ ਰੱਖੀਏ ਨਾ 👎🏻 ਕਾਣ ਮਿੱਠਿਆ ✌🏻
ਲੋੜ ਨਹੀਉ ❌ ਮੌਕੇ ਤੇ 🙌🏻 ਸਫਾਈਆ ਦੇਣ ਦੀ
ਵਕ਼ਤ ਬਹੁਤ ਜਖਮ ਦਿੰਦਾ ਹੈ ਇਸ ਲਈ ਘੜੀਆਂ ਚ ਫੁੱਲ ਨਹੀਂ ਸੂਈਆਂ ਹੁੰਦੀਆਂ ਨੇ
Punjabi Emotional Status For Facebook Whatsapp
ਜਦੋਂ ਅੰਬਰਾਂ ਤੇ ਕਾਲੀ_ਘਟਾ ਛਾਊਗੀ, ੳਹਨੂੰ ਯਾਦ ਤਾ ਜਰੂਰ ਮੇਰੀ ਆਊਗੀ 😔
ਅੱਜ ਫੇਰ ਰਵਾਤੀਂ ਨੀ .. ਯਾਦਾਂ ਨੇ ਜਾਨ ਤੇਰੀ..
ਲੜਾਈ ਤੇ ਸ਼ਿਕਵੇ ਤੋਂ ਬਿਨਾ ਹੋਰ ਵੀ ਗੱਲਾਂ ਹੁੰਦੀਆਂ, ਜਦ ਮਿਲੇ ਤਾਂ ਇਸ ਵਾਰ ਆਪਾਂ ਉਹ ਕਰਾਂਗੇ...
ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰੂ ਖੋਣ ਦਾ , ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ
ਮੈਂ ਤਾਂ ਤੇਰੇ ਤੋਂ ਆਪਣੀ ਜਿੰਦਗੀ ਲਈ ਰੌਸ਼ਨੀ ਮੰਗੀ ਸੀ , ਤੂੰ ਤਾਂ ਕਮਲਿਏ ਅੱਗ ਹੀ ਲਗਾਤੀ
ਬਿਲਕੁਲ ਇਹੋ ਸੱਚਾਈ ਆ , ਪਹਿਲਾਂ ਜੰਮਣ ਨੀ ਦਿੱਤਾ ਜਾਂਦਾ ਫਿਰ ਜਿਉਣ😔
ਇੱਕ ਪੱਤਾ ਟੁੱਟਾ ਟਾਹਣੀ ਤੋਂ...ਜਿਵੇ ਮੈਂ ਵੱਖ ਹੋਈ ਹਾਣੀ ਤੋਂ....ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ...ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ...
ਦਿਲ ਤੋੜਨ ਵਾਲੀ ਚੰਦਰੀ ਬੜਾ ਚੇਤੇ ਆਉਦੀ ਏ , ਹੱਸ ਕੇ ਬੋਲਣ ਵਾਲੀ ਅੱਜ ਮੈਨੂੰ ਬਹੁਤ ਰਵਾਉਂਦੀ ਏ...💔💔💔
ਦਿਲ ਦੀ ਆਵਾਜ਼ ਸੁਨ ਅਫ਼ਸਾਨੇ ਤੇ ਨਾ ਜਾ , ਮੇਰੇ ਵੱਲ ਦੇਖ ਜ਼ਮਾਨੇ ਤੇ ਨਾ ਜਾ
ਮੇਰੇ ਦਿਲ ਸੰਭਲ ਹਨੇਰਾ ਏ , ਇਥੇ ਕੋਣ ਏ ਜੋ ਤੇਰਾ ਏ , ਇਸ ਜੱਗ ਦਾ ਕੀ ਇੱਥੇ, ਹਰ ਸ਼ਖ਼ਸ ਇਕ ਲੁਟੇਰਾ ਏ ,
ਜ਼ਖਮ ਭਰ ਜਾਂਦੇ ਨੇ ਨਿਸ਼ਾਨ ਬਾਕੀ ਰਹਿ ਜਾਂਦੇ ਨੇ , ਦਿਲ ਟੁੱਟ ਜਾਂਦੇ ਨੇ , ਅਰਮਾਨ ਬਾਕੀ ਰਹਿ ਜਾਂਦੇ ਨੇ
ਦੁੱਖ ਵੀ ਸਹਿ ਲੈਣੇ ਚਾਹੀਦੇ ਨੇ ਕਦੇ ਕਿਸੇ ਦੇ ਲਈ , ਗ਼ਮ ਵੀ ਹੁੰਦੇ ਨੇ ਜ਼ਰੂਰੀ ਜਿੰਦਗੀ ਦੇ ਲਈ
ਰਹਿਨ ਦਿਓ ਮੇਰੇ ਦਰਦ ਦਾ ਇਲਾਜ ਨਾ ਕਰੋ , ਹੁਣ ਆਖਰੀ ਵੇਲੇ ਇਹ ਅਹਿਸਾਨ ਨਾ ਕਰੋ
ਮੇਨੂ ਸ਼ਾਇਦ ਇਹ ਜਿੰਦਗੀ ਜੀਣ ਦਾ ਹੱਕ ਨਹੀਂ , ਜੀਵਨ ਬਿਤਾਇਆ ਰੋ ਰੋ ਕੇ ਇਸ ਵਿਚ ਸ਼ੱਕ ਨਹੀਂ
ਤੇਰੀ ਜ਼ਿੰਦਗੀ ਚ ਕਦੇ ਕੋਈ ਆਵੇ ਨਾ ਦੁਖ , ਹੋਵੇ ਜ਼ਿੰਦਗੀ ਚ ਯਾਰਾ ਤੇਰੇ ਸੁਖ ਹੀ ਸੁਖ
ਛੋਟੀ ਉਮਰੇ ਰੋਗ ਅਵੱਲਾ ਲਾ ਬੇਠੇ , ਰਾਤ ਦੀ ਨੀਂਦ ਤੇ ਦਿਨ ਦਾ ਚੇਨ ਗਵਾ ਬੇਠੇ
ਇਕ ,ਬੇਵਫ਼ਾ ਮੈਨੂੰ ਲੁਟ ਕੇ ਚਲੀ ਗਈ, ਕੱਖਾਂ ਵਾਂਗ ਮੇਨੂ ਸੁੱਟ ਕੇ ਚਲੀ ਗਈ
ਬਹੁਤ ਮਜ਼ਬੂਤ ਹੋ ਜਾਂਦੇ ਨੇ ਉਹ ਲੋਕ,
ਜਿੰਨਾਂ ਕੋਲ ਕੁੱਝ ਗੁਵਾਉਣ ਲਈ ਨਹੀਂ ਬਚਦਾ,,,
ਯੂ ਤੋ ਖੁਦਾ ਮਿਲਤਾ ਨਹੀ ਬੜੀ ਮੁਸ਼ਕਿਲ ਸੇ ਭੀ.. ਪਰ, ਮਿਟਾਏ ਖੁਦ ਕੋ ਇਨਸਾਨ ਤੋ ਖੁਦਾ ਖੁਦ ਮਿਲਤਾ ਹੈ🙏🙏
ਦਿਲ ਦੀਆਂ ਗੱਲਾਂ ਫੇਰ ਦਸਾਂਗੇ ਤੈਨੂੰ..,
ਜੇ ਤੇਰੇ ਨਾਲ ਬੈਠਣ ਦਾ ਕਦੇ ਸਬੱਬ ਬਣਿਆ..!!
🙏🏻ਕੋਈ ਹਾਰ ਜਾਵੇ ਮੈ ਨੀ ਕਦੇ ਮੰਗਦਾ ਦੂਆ
ਮੈਨੂੰ ਜਿੱਤ ਦੀਆ ਗੱਲਾਂ ਈ ਸਿਖਾਉਂਦੀ ਮੇਰੀ ਮਾਂ.
ਅਸੀ ਦੂਰੀ ਇਸ ਲਈ ਬਣਾਈ
ਤੂੰ ਕਰੀਬ ਜੋ ਸੀ ਹੋਰਾ ਦੇ
ਲੈਂਦੇ ਨਹੀ ਸੁਪਨੇ ਕਦੇ ਨੀਂਦ ਵਿੱਚ..
ਮਿਹਨਤ ਕਰ ਕੇ ਥੱਕ ਹਾਰ ਕੇ ਸੋ ਜਾਈ ਦਾ..
"ਕੁਝ ਹਾਲਾਤਾਂ ਤੋਂ ,,ਸ਼ਾਮਾਂ ਵਾਂਗ ਢਲਣਾ ਸਿੱਖ ਰਿਹਾ ਹਾਂ ,,,,🙏 ਉਠਦਾ,ਡਿੱਗਦਾ, ਸੰਬਲਦਾ,,, ਬਸ ਚਲਣਾ ਸਿੱਖ ਰਿਹਾ ਹਾਂ,,
ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈ ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ
ਅਸੀਂ ਤਾਂ ਸੱਜਣਾ ਤੈਨੂੰ ਗੁਲਾਬ ਦਾ ਫੁੱਲ ਸਮਝਦੇ ਸੀ ਤੂੰ ਤੇ ਸੱਜਣਾ ਕੰਡਿਆ ਦਾ ਦਰਜਾ ਦੇਣ ਲਈ ਮਜ਼ਬੂਰ ਕਰਤਾ
ਸੱਜਣਾ ਤੂੰ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੱਥ ਫੜ ਲਿਆ ਅਸੀਂ ਤਾਂ ਅੱਜ ਵੀ ਓਥੇ ਆ ਜਿਥੈ ਛੱਡ ਕੇ ਗਿਆ ਸੀ
ਅਸੀਂ ਤੈਨੂੰ ਖੁਦਾ ਮਨ ਬੈਠੇ ਸੀ ਪਰ ਭੁੱਲ ਗਏ ਸੀ ਖੁਦਾ ਕਿਸੇ ਇਕ ਦਾ ਨਹੀਂ ਹੋ ਸਕਦਾ
ਸਮਝ ਨਹੀਂ ਆਉਂਦੀ ਵਫਾ ਕਰੀਏ ਤਾ ਕਿਸ ਨਾਲ ਕਰੀਏ ਮਿੱਟੀ ਤੌ ਬਣੇ ਲੋਕ ਕਾਗਜ ਦੇ ਟੁੱਕੜਿਆਂ ਲਈ ਵਿਕ ਜਾਂਦੇ ਨੇ ..!
ਤੇਰੇ ਬਾਝੋਂ ਮੈਂ ਰੁਲ ਸਕਦਾ ਪਰ ਮੈਂ ਤੈਨੂੰ ਨੀ ਭੁੱਲ ਸਕਦਾ
ਮੇਰੇ ਗੁਨਾਹ ਹੀ ਮੈਨੂੰ ਅੱਜ ਵੀ ਰਵਾਉਂਦੇ ਨੇ ਹਰ ਸਮੇਂ ਮੈਨੂੰ ਤੇਰੇ ਹੀ ਕਿਉਂ ਖ਼ਿਆਲ ਆਉਂਦੇ ਨੇ
Punjabi Emotinal Status for Facebook & WhatsApp
ਤੇਰੇ ਪਿੱਛੇ ਮਿਲਣਾ ਗਿਲਣਾ ਬੋਲਣਾ ਵਿਚਰਨਾ ਸਭ ਛੱਡਿਆ ਸੀ ਤੇ ਤੂੰ ਮੈਨੂੰ ਹੀ ਛੱਡ ਤੁਰਿਆ
ਤੂੰ ਜੋ ਵਿਛੜਿਆਂ ਮੇਰੇ ਤੋਂ ਇਹ ਵੀ ਨੀ ਸੋਚਿਆ ਅਸੀਂ ਤਾਂ ਪਾਗਲ ਸੀ ਤੇਰੇ ਪਿੱਛੇ ਮਰ ਵੀ ਸਕਦੇ ਸੀ
ਅਸੀਂ ਖੁਸ਼ ਭੀ ਨਹੀਂ ਤੇ ਹੱਸ ਵੀ ਰਹੇ ਆਂ ਜਿਹਦੇ ਬਿਨਾ ਇਕ ਪਲ ਵੀ ਨਹੀਂ ਸੀ ਰਹਿ ਹੁੰਦਾ ਹੁਣ ਓਹਦੇ ਬਿਨਾ ਜ਼ਿੰਦਗੀ ਕੱਟ ਵੀ ਰਹੇ ਆਂ
ਆਪਣੀ ਨਿਅਤ ਤੇ ਜ਼ਰਾ ਗ਼ੌਰ ਕਰਕੇ ਦੱਸ, ਮੁੱਹਬਤ ਕਿੰਨੀ ਸੀ ਤੇ ਮਤਲਬ ਕਿੰਨਾ....!
ਜਿੱਥੇ ਤੁਹਾਨੂੰ ਲੱਗੇ ਕਿ ਤੁਹਾਡੀ ਜ਼ਰੂਰਤ ਨਹੀਂ ਹੈ ਉੱਥੇ ਖਾਮੋਸੀ ਨਾਲ ਖੁੱਦ ਨੂੰ ਅਲੱਗ ਕਰ ਲੈਣਾ ਚਾਹੀਦਾ ਹੈ ।
ਕੁਝ ਰਾਸਤਿਆ ਤੇ ਪੈਰ ਨਹੀ...ਦਿਲ ਥੱਕ ਜਾਂਦਾ ਹੈ...!
ਜ਼ਿੰਦਗੀ ਵਿੱਚ ਕੁਝ ਹੁਸੀਨ ਪਲ ਬੱਸ ਇੱਦਾ ਹੀ ਗੁਜ਼ਰ ਜਾਂਦੇ ਨੇ...ਰਹਿ ਜਾਦੀਆਂ ਨੇ ਯਾਦਾਂ ਤੇ ਿੲਨਸਾਨ ਵਿੱਛੜ ਜਾਂਦੇ ਨੇ....!!! 💕
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,👫 ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ .....💔
ਜਿਹਨਾ ਨੂੰ ਪਿਆਰ ਨਹੀ ਰੁਵਾਉਦਾ ਉਹਨਾ ਨੂੰ ਪਿਆਰ ਦੀਆਂ ਨਿਸ਼ਾਨੀਆਂ ਰੁਵਾ ਦਿੰਦੀਆਂ ਨੇ....!
ਰੱਬ ਦੇ ਰੰਗ ਵੀ ਨਿਆਰੇ ਆ, ਕਈ ਕਰਦੇ ਨਫਰਤ ਸਾਨੂੰ ਰੱਜ ਕੇ , ਕਈਆ ਨੂੰ ਅਸੀ #JaaN ਤੋਂ ਪਿਆਰੇ ਆ.
ਜੇ ਤੇਰੇ ਬਿੰਨਾ .....ਸਰਦਾ ਹੁੰਦਾ ......ਕਾਤੋ ਮੀਨਤਾ .....ਤੇਰੀਆ ਕਰਦੇ.....💞💞💞
ਮੈ ਕਿਸੇ ਦੀਆ ਯਾਦਾ ਵਿੱਚ ਨਹੀ ਲਿਖਦਾ, ਪਰ ਜਦੋ ਲਿਖਦਾ ਤਾਂ ਯਾਦ ਜਰੂਰ ਆ ਜਾਂਦੀ ਆ
ਲਗੀ ਹੋਵੇ ਯਾਰੀ ਬਹੁਤੀ ਗੱਲ ਨਹੀ ਉਡਾਈ ਦੀ
ਕੁੜੀ ਚੰਗੀ ਹੋਵੇ ਜਾ ਮਾੜੀ ਇਜਤ ਨਾਲ ਬੁਲਾਈ ਦੀ
ਓ ਇਜਹਾਰ ਕਰਨ ਤੋ ਵਾਹਲਾ ਹੀ ਡਰਦੀ ਸੀ.
ਪਰ ਵਿੱਚੋ-ਵਿੱਚ ਤਾਂ ਮਿੱਤਰਾ ਤੇ ਉਹ ਵੀ ਮਰਦੀ ਸੀ.
ਮੈਂ ਦਿਲ ਲਾਇਆ ਤੇਰੇ ਨਾਲ ਹੁਣ ਹੋਰ ਕਿਤੇ ਨੀ ਲਾ ਹੋਣਾ
ਮੈਨੂੰ ਅਪਣਾ ਬਣਾ ਜਾ ਨਾ ਮੇਥੋਂ ਕਿਸੇ ਨੂੰ ਨੀ ਅਪਣਾ ਬਣਾ ਹੋਣਾ
ਅਸੀਂ ਲੋਕਾਂ ਵਰਗੇ ਨਹੀਂ.. ਜਿਹੜੇ ਤਾਹਨੇ ਕਸਾਂਗੇ..
ਅੱਖੀਆਂ ਦੀ ਬੁੱਝ ਪਹਿਲਾਂ.. ਫਿਰ ਦਿਲ ਦੀ ਦੱਸਾਂਗੇ..
ਉਂਗਲੀ🖕ਉੱਤੇ ਦਾਗ਼ ਤਾਂ ਅਲੜੇ ਸਾਡੇ ਛੱਲੇ💞 ਦਾ,
ਮੁੰਦਰੀ💍 ਦਾ ਮੈਂ ਸੁਣਿਆ ਨਾਪ ਤੂੰ ਦੇਗੀ🙎 ਗੈਰਾ ਨੂੰ।
ਬੰਦੇ ਦੀ ਸੋਚ ਤੇ ਕਿਰਦਾਰ ਸੋਹਣਾ ਹੋਣਾ ਚਾਹੀਦਾ, ਸ਼ਕਲ ਤਾਂ ਬੇਅਕਲਾਂ ਦੀ ਵੀ ਸੋਹਣੀ ਹੁੰਦੀ ਹੈ !!!
ਕਰੇਂ ਪਿੰਡ ਵੀ ਨਾ ਦੂਰ ਨਾਂ ਸ਼ਹਿਰ ਛੱਡੇ ਮੈਂ!
ਨਾਂ ਸੋਚ ਬਦਲੀ ਏ ਨਾਂ ਪੈਰ ਛੱਡੇ ਮੈਂ
🔜ਹੁਣ ਉਹੀ ਸਾਨੂੰ ਬਦਨਾਮ ਕਰਦੇ ਆ ਜਿਹੜੇ ਸਾਡੇ ਨਾਲ ਬੈਠ ਮਸ਼ਹੂਰ ਹੋਏ ਸੀ..🔚☑
ਉਸਤਾਦ ਅਸੀਂ ਵੀ ਮੋਹ ਘਟਾ ਲੈਂਦੇ ਆ...
ਜਿੱਥੇ ਇੱਕ ਵਾਰੀ ਫਰਕ ਪੈਜੇ।।
ਦਿਲ ਦਰਿਆ ਜਰੂਰ ਹੈ ਪਰ,
ਵਾਧੂ ਮੱਛੀਆਂ ਨੀ ਰੱਖਦੇ🦅
ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ ਯਾਦ ਵੀ ਓਹੀ ਆਉਂਦੇ ਨੇ
ਚੇਹਰਿਆਂ ਤੇ ਮਰਨ ਵਾਲੇ ਕਿ ਜਾਨਣ ਦਿਲ ਦੀ ਖੂਬਸੂਰਤੀ ਕਿ ਹੁੰਦੀ ਏ
ਜਿੰਨਾ ਚਿਰ ਖੁਦ ਤੇ ਨਾ ਬੀਤੇ ਕਿਸੇ ਦਾ ਦਰਦ ਸਮਝ ਨਹੀਂ ਆਉਣਾ
ਆਜ਼ਾਦ ਕਰਤਾ ਅੱਜ ਉਸ ਪੰਛੀ ਨੂੰ ਜਿਸ ਵਿਚ ਮੇਰੀ ਜਾਨ ਵੱਸਦੀ ਸੀ
ਆਪਣੇ ਆਪ ਵਿਚ ਹੀ ਮਸਤ ਰਹਿਣਾ ਠੀਕ ਹੈ ਦੁਨੀਆ ਦਾ ਕੀ ਪਤਾ ਕਦੋ ਕੋਈ ਕਿਥੇ ਕਿਵੇਂ ਬਾਦਲ ਜਾਵੇ
ਕਦੇ ਕਦੇ ਅਸੀਂ ਗ਼ਲਤ ਨਹੀਂ ਹੁੰਦੇ ਪਰ ਸਾਡੇ ਕੋਲ ਉਹ ਸ਼ਬਦ ਨਹੀਂ ਹੁੰਦੇ ਜੋ ਸਾਨੂੰ ਸਹੀ ਸਾਬਿਤ ਕਰ ਸਕਣ
ਮਿਲਿਆ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ.. ਪਰ ਯਾਦ ਬਹੁਤ ਆਉਦੇ ਨੇ..ਜਿਹਨਾ ਨੂੰ ਹਾਸਲ ਨਾ ਕਰ ਸਕੇ
ਤੂੰ ਹੁਕਮ ਤਾਂ ਕਰਦਾ ਵੇ ਅਸੀਂ ਦੇਂਦੇ ਜਾਨ ਯਾਰਾ 😔੫ਰ ਤੈਨੂੰ ਜਿੰਦਗੀ ਚੋਂ ਨਾ ਦੇਂਦੇ ਜਾਨ ਯਾਰਾ😒😒😒
ਵਕਤ ਬੜਾ ਬੇਈਮਾਨ ਹੈ ਖੁਸ਼ੀ ਵੇਲੇ ਦੋ ਪਲ ਦਾ ਤੇ ਗ਼ਮ ਵੇਲੇ ਮੁੱਕਦਾ ਹੀ ਨਹੀ..
ਜਦੋਂ ਜ਼ਿੰਦਗੀ ਵਿੱਚੋਂ ਕੋਈ ਆਪਣਾ ਚਲਾ ਜ਼ਾਂਦਾ ਹੈ, ਤਾਂ ਇਸ ਤਰਾਂ ਲੱਗਦਾ ਹੈ ਜਿਵੇਂ ਸ਼ਬਦਾਂ ਵਿੱਚੋਂ ਅਰਥ ਨਿਕਲ ਗਏ ਹੋਣ |
ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ, ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ
ਜੋ ਹਰ ਪਲ ਮੈਨੂੰ ਰੁਲਾਂਦੀ ਰਹੀ , ਪਰ ਲਾਸ਼ ਮੇਰੀ ਦੇਖ ਕੇ ਹੰਜੂ ਬਹਾਂਦੀ ਰਹੀ
ਅਸੀਂ ਚਾਹਿਆ ਸੀ ਜਿਸਨੂੰ ਆਪਣਾ ਬਣਾਉਣ ਦੇ ਲਈ , ਪਰ ਉਸਨੇ ਕੀਤਾ ਸਾਨੂੰ ਪਿਆਰ ,ਮਨ ਪਰਚਾਉਣ ਦੇ ਲਈ
ਉਹ ਸ਼ਾਇਦ ਮਤਲਬ ਨੂੰ ਮਿਲਦੇ ਸੀ, ਪਰ ਸਾਨੂੰ ਤਾਂ ਮਿਲਣ ਨਾਲ ਮਤਲਬ ਸੀ
ਭੁੱਲ ਤਾਂ ਜਾਵਾਂ ਤੈਨੂੰ, ਪਰ ਸਾਡੇ ਕੋਲ ਰਹੇਗਾ ਕੀ ?
ਅੱਖਾਂ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ... ਕਾਹਦਾ ਹੱਕ ਜਮਾਈਏ ਵੇ ਸੱਜਣਾ ਅਸੀ ਹੁਣ ਤੇਰੇ ਕੁਛ ਵੀ ਨਹੀ
ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ ਇੱਕ ਤਾਂ ਮੁੱਹਬਤ ਕਰ ਲਈ, ਦੂਜਾ ਤੇਰੇ ਨਾਲ ਕਰ ਲਈ, ਤੀਜਾ ਬੇ-ਹਿਸਾਬ ਕਰ ਲਈ
ਕੀ ਵਫ਼ਾ ਮਿਲਣੀ ਓਹਨਾ ਤੋਂ .... ਜੋ ਖੁਦ ਬੇਵਫ਼ਾ ਨੇ
ਬੇਪਰਵਾਹ ਹੋ ਜਾਂਦੇ ਨੇ ਹੋ ਲੋਕ ਅਕਸਰ …. ਜਿਨ੍ਹਾ ਨੂੰ ਕੋਈ ਬਹੁਤ ਪਿਆਰ ਕਰਨ ਲਗ ਜਾਂਦਾ ਹੈ
ਅਖੀਆਂ ਦੇ ਕੋਲ ਸਦਾ ਰਹੀ ਸੱਜਣਾ ਅਸੀਂ ਲਖ ਵਾਰੀ ਤਕ ਕੇ ਵੀ ਨਹੀ ਰਜਨਾ , ਮੁਖ ਨਾ ਮੋੜੀ ਸਾਡਾ ਜ਼ੋਰ ਕੋਈ ਨਾ ਸਾਨੂ ਛੱਡ ਕੇ ਨਾ ਜਾਈ ਸਾਡਾ ਹੋਰ ਕੋਈ ਨਾ
ਜੇ ਹੋ ਸਕਿਆ ਤਾਂ ਮੁਆਫ ਕਰੀ ਮੈ ਤੇਰਾ ਦਿਲ ਤੋੜ ਦਿੱਤਾ, ਤੇਰੇ ਨਾਲ ਵਾਅਦਾ ਕਰਕੇ ਖੁਸ਼ੀਆ ਦਾ ਤੈਨੂੰ ਦੁੱਖਾ ਵਿੱਚ ਜੋੜ ਦਿੱਤਾ॥
ਕਿੱਥੇ ਮਿਲਦਾ ਅੱਜ ਦੇ ਜ਼ਮਾਨੇ 'ਚ ਸਮਝਣ ਵਾਲਾ, ਜਿਹੜਾ ਆਉਂਦਾ ਸਮਝਾ ਕੇ ਚਲਾ ਜਾਂਦਾ !!
ਪਹਿਲਾਂ ਹੱਸਦਾ ਸੀ ਅੱਜ ਰੋਣ ਨੂੰ ਦਿਲ ਕਰਦਾ ਜੋ ਸਾਨੂੰ ਭੁੱਲੇ ਸੀ ਉਨ੍ਹਾਂ ਨੂੰ ਦੁਆਰਾ ਪਾਉਣ ਨੂੰ ਦਿਲ ਕਰਦਾ😢
ਤੇਰੇ ਬਿਨਾਂ ਇੱਕ ਪਲ ਵੀ ਦੂਰ ਹੋਣ ਦਾ ਸੋਚਿਆ ਨਹੀ ਸੀ, ਪਰ ਕਿਸਮਤ ਦੇ ਇੱਕਤਰਫੇ ਫੈਸਲੇ ਨੇ ਸੱਭ ਕੁੱਝ ਮਿੱਟੀ ਵਿੱਚ ਮਿਲਾ ਦਿੱਤਾ॥
ਜਦੋ ਤੇਰਾ ਜੀਅ ਕੀਤਾ ਰੱਖ ਲਿਆ ਜਦੋ ਜੀਅ ਕੀਤਾ ਬਾਹਰ ਸੁੱਟਤਾ, ਉਏ ਬੇਵਕੂਫ ਸੱਜਣਾ ਇਹ ਮੇਰਾ ਦਿਲ ਏ ਕੋਈ ਵਿਕਾਊ ਚੀਜ ਨਹੀ
ਪੱਬ ਬੋਚ ਕੇ ਟਿਕਾਵੀਂ ਦਿਲਾ ਮੇਰਿਆ ਅੱਗੇ ਪਿਆ ਕੱਚ ਲੱਗਦਾ….ਕੰਡੇ ਆਪਣੇ ਵਿਛਾਉਂਦੇ ਵਿੱਚ ਰਾਹਾਂ ਦੇ ਕਿਸੇ ਦਾ ਕਿਹਾ ਸੱਚ ਲੱਗਦਾ..
ਬਹੁਤਿਆ ਪਿਆਰਾਂ ਵਾਲੇ ਜ਼ਹਿਰ ਦੇ ਗਏ, ਮੁੱਕਣੀ ਨਹੀਂ ਦੁੱਖਾਂ ਵਾਲੀ ਲਹਿਰ ਦੇ ਗਏ.
ਗੱਲਾ ਕਰਨ ਨੂੰ ਤਾ ਦੁਨੀਆ ਸ਼ੇਰ ਹੁੰਦੀ ਏ..!! ਬੀਤੇ ਆਪਣੇ ਨਾਲ ਤਕਲੀਫ ਤਾਂ ਫੇਰਹੁੰਦੀ ਏ.
ਦੁੱਖਾ ਨੇ ਮੇਰਾ ਪੱਲਾ ਇੰਝ ਫੜਿਆ ਹੈ, ਜਿਵੇਂ ਓਨ੍ਹਾਂ ਦਾ ਵੀ ਮੇਰੇ ਤੋਂ ਸਿਵਾਏ ਕੋਈ ਨਹੀਂ..😔Read Also -
Top 60+ Cute Brother Sister Status, Shayari & Quotes in Hindi
100+ Latest Romantic Love Status, Shayari in Punjabi for Whatsapp
85+ One Line Love Status in Hindi for Whatsapp
Tags - Punjabi sad status messages, punjabi sad status 2 lines, Punjabi Emotional status.
हर दिन नये नये स्टेटस और शायरी पाने के लिए अभी Bookmark करें StatusCrush.in को।
0 टिप्पणियाँ