Sad Punjabi Status - हैलो दोस्तो, आज हम Sad Punjabi व्हाट्सएप स्टेटस शेयर कर रहे हैं, अगर आप अपने व्हाट्सएप मेसेंजर के लिए दिल को छू लेने वाले और सैड व्हाट्सएप स्टेटस ढूंढ रहे हैं, तो आप बिलकुल सही जगह पर है। हम कुछ सबसे अच्छे व्हाट्सएप स्टेटस का collection लाये हैं। आप इन Sad Status को Whatsapp पर अपने दोस्तों के साथ शेयर कर सकते है। उम्मीद है कि आपको यह पोस्ट पसंद आएगी।
Sad Status in Punjabi for Whatsapp, facebook, Instagram
ਉਂਝ ਪਿਆਰ ਤਾਂ ਲੋਕ ਵੀ ਕਰਦੇ ਨੇ…..ਸਾਡਾ ਲੋਕਾ ਵਰਗਾ ਪਿਆਰ ਨਹੀ…..ਜੋ ਤੈਂ ਕੀਤਾ ਸਾਨੂੰ ਭੁੱਲਣਾ ਨਹੀ…..ਜੋ ਅਸੀ ਕੀਤਾ ਉਹ ਤੈਨੂੰ ਯਾਦ ਨਹੀ.!
ਸੱਜਣਾਂ ਕੀ ਹੋਈਆ ਜੇ ਤੂੰ ਅੰਦਰੋਂ ਤੋੜ ਸੁੱਟ ਗਿਆ,“ਮਾਨ” ਦਾ ਚੱਲਿਆ ਕਿਸਮਤ ਤੇ ਕੋਈ ਜ਼ੋਰ ਨਹੀਂ,ਦੇਖ ਲਈ ਤੇਰੇ ਬਿਨਾ ਵੀ ਜੀ ਲੈਣਾ,ਅਸੀ ਹੋਏ ਇੰਨੇ ਵੀ ਕੰਮਜੋਰ ਨਹੀਂ
ਕੱਪੜਾ ਫਟੇ ਤੇ ਲੱਗਣ ਤਰੋਪੇ,ਦਿਲ ਫਟੇ ਕਿਸ ਸੀਣਾ,,ਸਜਣਾ ਬਾਜੋ ਦਿੱਲ ਨੀ ਲਗਦਾਕੀ ਮਰਨਾ ਤੇ ਕੀ ਜੀਣਾ,,
ਜ਼ਿੰਦਗੀ ਦੇ ਰੰਗ ਵੇ ਸੱਜਣਾਤੇਰੇ ਸੀ ਸੰਗ ਵੇ ਸੱਜਣਾਓ ਦਿਨ ਚੇਤੇ ਆਉਂਦੇਜੋ ਗਏ ਨੇ ਲੰਘ ਵੇ ਸੱਜਣਾ
ਰੋਟੀ ਖਾਂਦੀਆ ਜਾ ਨਹੀਂ ਕਲੀ ਮਾਂ ਪੁੱਛਦੀਕਿੰਨੇ ਦਰਾਮ ਕਮਾਉਂਦਾ ਬਾਕੀ ਸਾਰੇ ਪੁਛਦੇ love you babe bapu😍🇮🇳🇦🇪
ਪਤਾ ਨਹੀਂ ਕਿਹੜੀ ਗੱਲੋਂ ਉਹ ਮੇਰੇ ਨਾਲ ਨਰਾਜ਼ ਹੈ.ਸੁਪਨੇ ਚ ਵੀ ਮਿਲਦੀ ਵੀ ਹੈ ਤਾਂ ਗੱਲ ਵੀ ਨਹੀਂ ਕਰਦੀ..!!
ਮੈਂਨੂੰ ਹੋਰ ਨਾ ਅਜਮਾ ਯਾਰਾ ਮੈਂ ਟੁੱਟ ਜਾਣਾ,ਤੇਰੀ ਯਾਦ ਵਿੱਚ ਲਿਖਦੇ-ਲਿਖਦੇ ਨੇ ਮੁੱਕ ਜਾਣਾ,ਹੁਣ ਤਾ ਮੈਂਨੂੰ ਦਿਲ ਤੇ ਵੀ ਭਰੋਸਾ ਨਹੀਂ ਲੱਗਦਾ,ਇਹਨੇ ਵੀ ਤੈਂਨੂੰ ਯਾਦ ਕਰਦੇ ਨੇ ਰੁੱਕ ਜਾਣਾ…!!
ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀ ਸਕਦੇਖੌਣਾ ਵੀ ਨਹੀ ਚਾਹੁੰਦੇ, ਪਰ ੳਹਨੂੰ ਪਾ ਵੀ ਨਹੀ ਸਕਦੇ.
ਸੱਚਾ ਪਿਆਰ ਉਹੀ ਕਰੇਗਾ ਜਿਸਨੇ ਕਿਸੇ ਤੋਂ ਧੋਖਾ ਖਾਦਾ ਹੋਵੇ..
ਨਾਂ ਹੁਣ ਉਹ ਮਿਲਦੀ ਹੈ, ਤੇ ਨਾਂ ਮੈਂ ਰੁਕਦਾ ਹਾਂ, ਪਤਾ ਨਹੀਂ ਤਾਂ ਰਸਤਾ ਗਲਤ ਹੈ ਪਤਾ ਨਹੀਂ ਤਾਂ ਮੰਜ਼ਿਲ
ਬਹੁਤ ਲੋਕੀ ਪੁੱਛਦੇ ਨੇਂ, ਕਿਸਦੇ ਲਈ ਲਿਖਦੇ ਹੋ, ਦਿਲ ਜਵਾਬ ਦਿੰਦਾ ਹੈ ਕਿ ਕਾਸ਼ ਕੋਈ ਹੁੰਦਾ..
ਹੁਣ ਤਾਂ ਯਾਰ ਡਰ ਜਿਹਾ ਲੱਗਦਾ, ਜਦੋਂ ਕੋਈ ਕਹਿੰਦਾ ਤੁਸੀਂ ਤਾਂ ਸਾਡੇ ਆਪਣੇ ਹੋ
ਕਿਸੇ ਨਾਲ ਪਹਿਲਾਂ ਵਾਅਦੇ ਕਰ ਲੈਣਾ, ਫਿਰ ਬਾਅਦ ਵਿੱਚ ਕਿਸੇ ਗੱਲ ਤੇ ਨਾਰਾਜ਼ ਹੋ ਕੇ ਜਾਂ ਮਜ਼ਬੂਰੀ ਦੱਸ ਕੇ ਰਿਸ਼ਤਾ ਖਤਮ ਕਰ ਲੈਣਾ..ਕਿ ਇਸਨੂੰ ਪਿਆਰ ਕਹਿੰਦੇ ਹਨ? ਸੋੋਚੋ !
ਜੇ ਕੁੱਝ ਪਲਾਂ ਲਈ ਅਖਾ ਓਹਲੇ ਹੋ ਜਾਂਦੀ ਸੀ ਤਾਂ ਚੰਦਰਾ ਤੜਫ ਜਾਂਦਾ ਸੀ ,ਤੜਫ ਤੇ ਹੁਣ ਵੀ ਹੈ ਮੈਨੂੰ ਤੇਰੀ 😔ਤੈਨੂੰ ਕਿਸੇ ਹੋਰ ਦੀ 😊ਚੱਲੋ ਕੋਈ ਨੀ ਇਹਸਾਸਾਂ ਨਾਲ ਤੇ ਭਰਿਆ ਏ ਤੂੰਭਾਵੇਂ ਕਿਸੇ ਹੋਰ ਦੇ ਹੀ ਨੇ ।
ਪਰ ਕਦੀਂ ਤੇ ਭੁੱਲ ਭੁਲੇਖੇ ਉਹਨੂੰ ਮੇਰੇ ਨਾਂਮ ਨਾਲ ਬੁਲਾ ਲੈਂਦਾ ਹੋਏਗਾ । ਇੰਨਾ ਤੇ ਤੇਰੇ ਮੁੰਹ ਚੜਿਆ ਸੀ ਮੇਰਾ ਨਾਂਅਅਜ ਵੀ ਕਿਤੇ ਨਾ ਕਿਤੇ ਮੈਨੂੰ ਲੱਭਦਾ ਹੋਏਗਾ ,ਮੇਰੀ ਅਵਾਜ਼ ਸੁਣਨ ਤਰਸਦਾ ਹੋਏਗਾਮੇਰੀ ਇਕ ਝਲਕ ਲਈ ਪਤਾ ਨੀ ਫੋਨ ਦੀਆਂ ਕਿਨੀਆਂ ਹੀ ਐਪ ਖੋਲਦਾ ਹੋਏਗਾ 😊
ਇਹ ਮੇਰੀਆਂ ਖੁਲੀਆਂ ਅੱਖਾਂ ਦੇ ਸੁਫਨੇ ਨੇਜੋ ਮੈਂ ਆਪਣੇ ਆਪ ਨੂੰ ਦਿਲਾਸੇ ਦਿੰਦੀ ਰਹਿਣੀ ਆਤਾਂ ਕੀ ਹੋਇਆ ਜੇ ਹੁਣ ਮੋਹ ਨਹੀ ਤੈਨੂੰ ਕਦੀ ਤੇ ਸੀ ,ਸੀ ਨਾ ਕਦੀ ਤੇ !! ?
ਤੇਰੀ ਯਾਦ ਨੇ ਕੁਝ ਐਸਾ ਲਖਾਂ ਤਾਮੈਂ ਯਾਰਾ ਚ ਵੇ ਕੇ ਗਾਤਾਂ ਤੂੰ ਛੱਡ ਗੀ ਅਸੀਂ ਜਿੰਦਗੀ ਜੀਨਾ ਭੁੱਲ ਗਏ ਤੇਰੇ ਬਿਨਾ ਅਸੀ ਰੁੱਲ ਗਏ**kIrAt**
ਦਿਲ ਜੋੜਨਾ ਕੰਮ ਏ ਸਾਡਾਤੋੜਨਾ ਤੇਰੀ ਹੀ ਰੀਤ ਏਅੱਜ ਕੱਲ ਦੇਖ ਲੈ ਕੱਲਾ ਚੰਗਾਤੇਰੇ ਨਾਲ ਟੁੱਟ ਗਈ ਸਾਡੀ ਪ੍ਰੀਤ ਏ
“ਕੱਲੀ ਫੋਟੋ ਦੇਖ ਕੇ ਮੇਰੀ..ਕਿੱਥੇ ਦਿਲ ਰੱਜਦਾ ਹੋਣਾ ਏ ..ਜਦ ਮੇਰਾ ਨਹੀ ਜੀਅ ਲੱਗਦਾ.ਓਹਦਾ ਕਿਹੜਾ ਲੱਗਦਾ ਹੋਣਾ ਏ✍🏻
ਵੇ ਤੂੰ ਜਦੋਂ ਗੱਲ ਕਰੇਂ ਬੱਸ ਕਰੇਂ ਵੈਰ ਦੀ …. ਅਸੀਂ ਜਦੋਂ ਖੈਰ ਮੰਗੀ ! ਮੰਗੀ ਤੇਰੀ ਖੈਰ ਦੀ …
ਚਿਟੇ ਵਰਗੀ ਸੀ ਉਹ ਯਾਰੋ ਛੱਡੀ ਨਾ ਗਈ… ਐਸੀ ਲੱਗ ਗਈ ਸੀ ਤੋਟ ਦਿਲੋਂ ਕੱਢੀ ਨਾ ਗਈ…
ਕਿਸੇ ਨੂੰ ਸਾਡੀ ਕਮੀ ਮਹਿਸੂਸ ਹੋਵੇ , ਸਾਨੂੰ ਰੱਬ ਨੇ ਇਸ ਜੋਗਾ ਬਣਾਇਆ ਹੀ ਨਹੀਂ।
ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ, ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ।
ਟੁੱਟ ਚੁੱਕੇ ਸੁਪਨਿਆਂ ਅਤੇ ਰੁੱਸ ਚੁੱਕੇ ਆਪਣਿਆਂ ਨੇ ਰੁਆ ਦਿੱਤਾ, ਨਹੀਂ ਤਾਂ ਖੁਸ਼ੀ ਸਾਡੇ ਕੋਲ ਮੁਸਕਰਾਉਣਾ ਸਿੱਖਣ ਆਇਆ ਕਰਦੀ ਸੀ
ਯਾਰੀ ਪਿੱਛੇ ਸਭ ਕੁੱਝ ਵਾਰ ਗਿਆ ..ਨਾ ਬਚਿਆ ਕੁੱਝ ਲੁਟਾਉਣ ਲਈ …ਬੱਸ ਸਾਹ ਨੇ ਬਾਕੀ ; ਉਹ ਨਾ ਮੰਗੀ , ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ
ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ, ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ, ਉਹ ਜੋ ਮੇਰੇ 3 ਲਫਜ਼ਾ ਦੀ ਹਿਫਾਜ਼ਤ ਨਹੀ ਕਰ ਸਕੀ, ਫੇਰ ਉਹਦੇ ਹੱਥਾ ਚ ਜਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ,
ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ…
ਦੁੱਖੜਿਆ ਦੇ ਯੇਰੇ ਨੇ , ਕੁੱਝ ਤੇਰੇ ਨੇ ਕੁੱਝ ਮੇਰੇ ਨੇ , ਮਣ ਦੇ ਸਾਥੀ ਘੱਟ ਮਿਲਦੇ , ਤਣ ਦੇ ਵਣਜ਼ ਵਧੇਰੇ ਨੇ
ਜੀਅ ਵੇ ਸੋਹਣਿਆ ਜੀਅ , ਭਾਵੇ ਕਿਸੇ ਦਾ ਹੋ ਕੇ ਜੀਅ ,ਕੀ ਹੋਇਆ ਜੇ ਅੱਜ ਨੀ ਸਾਡਾ , ਕਦੇ ਤਾਂ ਹੁੰਦਾ ਸ
ਸੱਜਣਾ ਤੇਰੇ ਲਈ ਅਸੀਂ ਅਪਣਾ ਆਪ ਗੁਆਇਆ ਐ , ਪਰ ਦਿਲ ਤੇਰੇ ਨੂੰ ਹਜੇ ਸਕੂਨ ਨਾ ਆਇਆ ਐ , ਪੁੱਛ ਕੇ ਦੇਖ ਯਾਰਾ ਮੈਨੂੰ ” ਮੈਂ ਕੀ ਖੋਇਆ ਐ ‘ ਤੇ ਕੀ ਪਾਇਆ ਐ
ਹੁਣ ਤੇ ਸਿਆਣਾ ਬਣ ਦਿਲਾਰਾਹਾ ਤੱਕਦੇ ਰਹਿਣ ਨਾਲ ਸੱਜਣ ਮੁੜਿਆ ਨੀ ਕਰਦੇ
ਯਾਦ ਰੱਖੀ ਭਾਵੇਂ ਭੁੱਲ ਜਾਵੀਂ…. ਪਰ ਕਦੇ ਸਾਡੇਕਰਕੇ ਹੰਜੂ ਨਾ ਬਹਾਵੀ…. ਤੇਰੇ ਆਪਣੇ ਤਾਂ ਅਸੀਕਦੇ ਬਣ ਨਾ ਸਕੇ…. ਪਰ ਜੇ ਕਦੇ ਸਾਡੀ ਯਾਦਆਵੇ ਬੇਗਾਨੇ ਕੇਹ ਕ ਮਜਾਕ ਨਾ ਉਡਾਵੀਂ.
ਖੁਲੀਆਂ ਅੱਖਾਂ ਦੇ ਸੁਫਨੇ ।।ਅਜ ਕਲ ਜਦੋਂ ਤੇਰੀ ਯਾਦ ਆਉਂਦੀ ਏ ਨਾ !! ?ਮੈ ਅਖਾਂ ਬੰਦ ਕਰ ਲੈਨੀ ਆਤਾਂ ਕੀ ਤੈਨੂੰ ਦੇਖ ਸਕਾਂ ਮਨ ਭਰ ਕੇ ।
ਇਸ ਵਕਤ ਬਹੁਤ ਯਾਦ ਆ ਰਹੀ ਏ ।ਮੱਲੋ ਮੱਲੀ ਅਖਾ ਚੋਂ ਹੰਝੂ ਵਗ ਤੁਰੇ ।ਫੇਰ ਮੈਂ ਖੁਦ ਨੂੰ ਸਮਝਾਇਆ ਮਨਾਂ ਕਿਉਂ ਰੋਨਾ ਤਾਂ ਕੀ ਹੋਇਆ ਜੇ ਉਹ ਮੋਹ ਨੀ ਕਰਦਾ ਤੇਰਾ ।ਕਦੀ ਬਹੁਤ ਸੀ ਇਕ ਪਲ ਦੀ ਦੂਰੀ ਵੀ ਨੀ ਸਹਿਣ ਕਰਦਾ 😊
ਮੰਨਦੇ ਹਾਂਮੁਹੱਬਤ ਲਿਖਣ ਲਈ ,ਅੱਜ-ਕੱਲ੍ਹ ਜਿਆਦਾ ਅਲਫ਼ਾਜ ਨਹੀਂਪਰ ਤੇਰੀ ਮੁਹੱਬਤ ਤੋਂ ਬਿਨਾ ਸੱਜਣਾਂ ਅੱਜ ਵੀਮੇਰੇ ਜੀਣ ਦਾ ਕੋਈ ਸਹਾਰਾ ਨਹੀਂ …
Sad Punjabi Status ਪੰਜਾਬੀ Best Ever
ਜਿਸਮ ਦੀਆਂ ਦਰਾੜਾਂ ਵਿਚੋਂ ਰੂਹ ਨਜ਼ਰ ਆਉਣ ਲੱਗੀ,ਇਸ਼ਕ ਮੈਨੂੰ ਬੁਹਤ ਅੰਦਰ ਤੱਕ ਤੋੜ ਗਿਆ……!!!!
ਹੁਣ ਤਾ single ਰਹਿਣ ਚ ਹੀ ਭਲਾਈ ਹੈ ਜਦੋ ਪਿਆਰ ਚ ਸੀ ਉਦੋਂ ਕੇਹੜਾ ਕਿਸੇ ਨੇ ਕਦਰ ਪਾਈ ਹੈ
ਕਾਸ਼ !ਸੁਪਨੇ ਹਕੀਕਤ ਹੁੰਦੇ ਤਾ ਮੈਂ ਹਰ ਸੁਪਨੇ ਵਿੱਚ ਤੈਨੂੰ ਵੇਖਿਆ ਕਰਦਾ….ਕਾਸ਼ !ਜਿੰਦਗੀ ਵਿੱਚ ਹਰ ਦੁਆ ਪੂਰੀ ਹੁੰਦੀ ਤਾਂ ਮੈਂ ਹਰ ਦੁਆ ਵਿੱਚ ਤੈਨੂੰ ਮੰਗਿਆ ਕਰਦਾ…
ਗੱਲ ਇਹ ਨਹੀਂ ਕਿ ਤੂੰ ਬੇ-ਵਫਾਈ ਕੀਤੀ … ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ …..ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ, ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ…
ਇੱਕ ਦਿਲ ਨਹੀਂ ਮੰਨਦਾ, ਬਾਕੀ ਮੈਨੂੰ ਤਾਂ ਕਦੋਂ ਦਾ ਪਤਾ ਉਹ ਮੇਰੀ ਨਹੀਂ ਹੋ ਸਕਦੀ
ਇੱਕ ਪੱਤਾ ਟੁੱਟਾ ਟਾਹਣੀ ਤੋਂ…
ਜਿਵੇ ਮੈਂ ਵੱਖ ਹੋਈ ਹਾਣੀ ਤੋਂ….
ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ…
ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ…
ਸਾਨੂੰ ਲੱਗਾ ਝੌਰਾ ਵਿਛੜਨ ਦਾ ਘੁਣ ਖਾਈ ਜਾਏ ਤਨਹਾਈ ਦਾ
ਸਾਡੇ ਛਲਕਦਾ ਪਾਣੀ ਅੱਖਾਂ ‘ਚ ਗਵਾਹ ਤੇਰੀ ਬੇਵਫ਼ਾਈ ਦਾ।
ਜੇ ਗ਼ੈਰ ਹੁੰਦਾ ਅਸੀਂ ਨਾ ਰੋਂਦੇ ਖਾਰੇ ਹੰਝੂਆਂ ਨਾਲ ਨਾ ਹੱਥ ਧੋਂਦੇ
ਦਿਲ਼ ਤੇਰੇ ਹਵਾਲੇ ਸੀ ਕੀਤਾ ਤਾਈਂਓ ਰਹੂ ਅਫ਼ਸੋਸ ਜ਼ੁਦਾਈ ਦਾ।
ਮੈਸੇਜ ਤਾਂ ਬਹੁਤ ਆਉਂਦੇ
ਪਰ ਜਿਸ ਮੈਸੇਜ ਮੈਨੂੰ ਇੰਤਜ਼ਾਰ ਆ ।
ੳਹ ਨਹੀਂ ਆਉਂਦਾ
ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇ ,ਸੱਚਾ ਪਿਅਾਰ ਕਰਨੇ ਵਾਲਿਅਾ ਦੇ ਤਾਂ ਹੰਝੂ ਵੱਗਦੇ ਨੇ
ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ ,ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ
ਖਰੀਦ ਰਿਹਾ ਸੀ ਇਸ਼ਕ ਦੀ ਚਾਦਰ ਮੁਹੱਬਤ ਦੇ ਬਜ਼ਾਰ ਵਿੱਚੋਂ ਮੈਂ,ਲੋਕਾਂ ਦੀ ਭੀੜ ਵਿੱਚੋਂ ਆਵਾਜ ਆਈ,ਅਗਲੀ ਦੁਕਾਨ ਤੋਂ ਆਪਣੇ ਲਈ ਕਫਨ ਵੀ ਖਰੀਦ ਦਾ ਜਾ,ਤੇਰੇ ਜਖਮ ਢੱਕਣ ਦੇ ਕੰਮ ਆਊਗਾ..
ਇਸ਼ਕ ਵੀ ਕੀਤਾ.. ਸੱਟਾਂ ਵੀ ਖਾਦੀਆਂ ਪਰ ….ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ ..ਰੋ-ਰੋ ਸੁਣਾਇਆ .. ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ
ਇਸ਼ਕ ਕਰਨ ਵਾਲੇ ਅਕਸਰ ਇੱਕ ਹੋਣ ਤੋਂ ਪਹਿਲਾਂ ਹੀ ਵਿਛੜ ਜ਼ਾਂਦੇ ਹਨ
ਯਾਦ ਉਹਨਾਂ ਦੀ ਅਾਉਂਦੀ ਹੈ ਜਿਹੜੇ ਆਪ ਨਹੀਂ ਅਾਉਂਦੇ ਜਾਂ ਜਿਹਨਾਂ ਕੋਲ ਅਸੀਂ ਨਹੀਂ ਪਹੁੰਚ ਸਕਦੇ
ਏਨਾ ਕਿਤਾ ਸੀ ਪਿਆਰ ਉਨੂੰ
ਪਰ ਉਹ ਦਿਲੋ ਕੱਡ ਕੇ ਪਰਾ ਗਈ😡😡😔😔😔
ਲੇਖਾਂ ਵਿੱਚ ਨਾ ਹੁੰਦੇ ਕਾਹਤੋਂ ਖ਼ਵਾਬਾਂ ਦੇ ਵਿੱਚ ਆਉਂਦੇ ਜਿਹੜੇ ,,😑
ਉਹ ਖੁੱਦ ਵੀ ਕਿੱਥੇ ਸੌਂਦੇ ਹੋਣੇ ਸਾਰੀ ਰਾਤ ਜਗਾਉਂਦੇ ਜਿਹੜੇ ..
😒 ਏ ਦਿਲ 💔 ਉਸ ਪੰਛੀ 👰🏻ਦੀ ਉਡੀਕ ਕਰਦਾ 😔 ਜੋਂ ਆਲ੍ਹਣਾ ਤਾਂ ਪਾਂ ਗਿਆ😟 ਪਰ ਰਹਿਣਾ ਭੁੱਲ ਗਿਆ...💔
ਦਿਲ ❤️ ਦੀਆਂ ਹਸਰਤਾ ਤੋਂ ਅਰਾਮ ਹੋ ਜਾਵੇ 😐
ਤੂੰ ਖੇਡ 🎲 ਉਹੀ ਬਾਜੀ ਕਿ ਸਭ ਤਮਾਮ ਹੋ ਜਾਵੇ ✅
Lifetime ਕੋਈ ਸਾਥ ਨਹੀਂ ਦੇ ਕੇ ਰਾਜ਼ੀ, ਲੋਕ ਓਦੋਂ ਯਾਦ ਕਰਦੇ ਨੇਂ ਜਦੋਂ ਇਕੱਲੇ ਹੋਣ
ਉਹ ਸ਼ਾਇਦ ਮਤਲਬ ਨੂੰ ਮਿਲਦੇ ਸੀ, ਪਰ ਸਾਨੂੰ ਤਾਂ ਮਿਲਣ ਨਾਲ ਮਤਲਬ ਸੀ
ਬਹੁਤ ਬੁਰਾ ਲੱਗਦਾ ਜਦੋਂ ਕੋਈ ਆਪਣਾ ਹੀ ਸੱਚ ਲੁਕਾਉਣ ਲੱਗ ਜਾਵੇ
ਕੋਲ ਆ ਕੇ ਸਾਰੇ ਦੂਰ ਚਲੇ ਜ਼ਾਂਦੇ ਨੇਂ ਤੇ ਅਸੀਂ ਫੇਰ ਇਕੱਲੇ ਦੇ ਇਕੱਲੇ ਰਹਿ ਜਾਨੇ ਆਂ
ਲੁੱਟਦੇ ਦਿਲ ਦੇ ਕਰੀਬੀ ਹੀ ਨੇਂ, ਦੂਰ ਵਾਲੇ ਤਾਂ ਬੱਸ ਗੱਲਾਂ ਕਰਦੇ ਨੇਂ
ਆਪਣੇ ਦੁੱਖ ਹੁਣ ਸੱਜਣਾ ਨੂੰ ਅਸੀ ਸੁਣਾਣੇ ਛੱਡ ਤੇ,
ਟੁੱਟੇ ਦਿਲ ਨਾਲ ਖੁਆਬ ਸਜਾਣੇ ਛੱਡ ਤੇ,
ਜਿੰਦਗੀ ਬੀਤਾਨ ਲਈ ਉਸ ਦੀ ਯਾਦ ਹੀ ਕਾਫੀ ਹੈ,
ਹੁਣ ਅਸੀ ਨਵੇ ਸੱਜਣ ਬਣਾਣੇ ਛੱਡ ਤੇ
ਮਰ ਕੇ ਵੀ ਨੀ ਤੈਨੂੰ ਭੁੱਲਣਾ
ਜਿੰਦੇ ਜੀ ਹੋਰ ਤੇ ਨੀ ਡੁੱਲਣਾ
ਤੂੰ ਜਿੰਦਗੀ ਮੇਰੀ ਮਰ ਕੇ ਵੀ ਨੀ ਤੈਨੂੰ ਭੁੱਲਣਾ
ਤੈਨੂੰ ਪਿਆਰ ਕਰਦੇ ਦੱਸ ਵਿ
ਨੀ ਸਕਦੇ ਤੇਰੇ ਬਿਨਾ ਰਿਹ ਵੀ ਨੀ ਹੋਣਾ
ਪਰ ਪਿੱਛੇ ਹੱਟ ਵੀ ਨੀ ਸਕਦੇ
ਤਕਦੀਰ ਦੇਂਦੀ ਸਾਥ ਸਾਡਾ ਰਹਿਣਾ ਸੀ ਮਿਲਾਪ ਸਾਡਾ,,
ਮੈ ਗੜਵਾ ਤੂੰ ਮੇਰੀ ਡੋੜ ਹੋਣੀ ਸੀ
ਮੰਨਿਆਂ ਬਗ਼ੈਰ ਤੇਰੇ ZINDGI ਗੁਜਰ ਜ਼ੂ
ਤੂੰ ਜੇ ਹੁੰਦੀ ਤਾ ਗੱਲ ਹੋਰ ਹੋਣੀ ਸੀ,,,
ਅਸੀਂ ਤੁਰਦੇ ਰਹੇ ਬਿਨਾਂ ਮੰਜ਼ਿਲ ਤੋਂ,
ਮੰਜ਼ਿਲ ਖੜੀ ਸੀ ਲੰਮਾ ਰਾਹ ਬਣਕੇ,
ਜ਼ਿੰਨਾਂ ਰਾਹਾਂ ਨਾਲ ਜੁੜੀਆਂ ਨੇ ਯਾਦਾ ਸਾਡੀਆਂ,
ਉਥੇ ਖੜੇ ਨੇ ਰੁੱਖ ਗਵਾਹ ਬਣਕੇ,
ਜਦੋ ਉਹਨਾਂ ਨੂੰ ਵਕਤ ਮਿਲੂ ਸਾਡੇ ਬਾਰੇ ਸੋਚਣ ਦਾ,
ਉਦੋ ਪਏ ਹੋਵਾਗੇ ਅਸੀ ਕਿਤੇ ਸਵਾਹ ਬਣਕੇ..
ਪਤਾ ਸਾਨੂੰ ਕਿਸਮਤ ਨੇ ਸਾਥ ਨਹੀਂ ਦਿੱਤਾ
ਮੁੱਢ ਤੋਂ ਹੀ ਇਸ ਨਾਲ ਵੈਰ ਆ
Duniya matlab di🙏
ਇਸ਼ਕ ਤੇਰੇ ਨੇ ਬੁਰਾ ਹਾਲ ਕੀਤਾ ਲੋਕੀਂ ਪਾਗਲ ਪਾਗਲ ਕਹਿੰਦੇ ਨੇ
ਕਦੇ ਹੱਸ ਲਈਦਾ ਕਦੇ ਰੋ ਲਈਦਾ
ਪਿਆਰ ਵਿੱਚ ਮਨਦੀਪ ਅਕਸਰ ਧੋਖੇ ਹੁੰਦੇ ਈ ਰਹਿੰਦੇ ਨੇ
ਇੱਕ ਹੀ ਸੀ ਦਿਲ ਦੇ ਕਰੀਬ ਉਹ ਵੀ ਪਰਸੋ ਛੱਡ ਗਈ
ਰੁੱਸਣ ਨੂੰ ਵੀ ਉਥੇ ਹੀ ਦਿਲ ❤ ਕਰਦਾ ਐ…ਜਿਥੇ ਕੋਈ ਖਾਸ ਮਨਾਉਣ ਵਾਲਾ ਹੋਵੇ!!
ਗੁੱਸਾ ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ……ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿੰਨਾ ਵੀ ਨੀ ਸਰਦਾ
ਹੌਲੀ-ਹੌਲੀ ਛੱਡ ਜਾਵਾਂਗੇ.. ਪੀੜਾਂ ਦੇ ਕਈ ਸ਼ਹਿਰਾਂ ਨੂੰ… ਲੂਣ ਦੀਆਂ ਸੜਕਾਂ ਤੇ ਤੁਰ ਪਏਂ… ਲੈ ਕੇ ਜਖਮੀਂ ਪੈਰਾਂ ਨੂੰ..
ਰੱਬ ਨੇਂ ਅੱਜ ਫੇਰ ਪੁੱਛ ਲਿਆ ਕਿ ਤੇਰਾ ਚਿਹਰਾ ਉਦਾਸ ਕਿਉਂ ਹੈ, ਜਿਸ ਕੋਲ ਤੇਰੇ ਲਈ Time ਨਹੀਂ ਉਹ ਤੇਰੇ ਲਈ ਖਾਸ ਕਿਉਂ ਹੈ?
ਤੂੰ ਕੀ ਜਾਣੇ ਤੇਰੇ ਲਈ ਕੀ ਕੀ ਸਿਹਾ, ਤੈਨੂੰ ਖੇਡਣੇ ਦਾ ਚਾਅ ਸੀ, ਮੇਰਾ ਦਿਲ ਤੇਰੇ ਲਈ ਖਿਡੌਣਾ ਬਣਿਆ ਰਿਹਾ
ਪਤਾ ਨਹੀਂ ਉਹਨੂੰ ਪਿਆਰ ਕਰਨਾ ਸਹੀ ਸੀ ਜਾਂ ਗਲਤ, ਪਰ ਅੱਜ ਵੀ ਅੱਖ ਭਰ ਆਉਂਦੀ ਹੈ ਉਹਦੇ ਬਾਰੇ ਸੋਚ ਕੇ
ਬੜੇ ਸਕੂਨ ਨਾਲ ਰਹਿੰਦੀ ਹੈ, ਅੱਜ ਕੱਲ ਉਹ ਮੇਰੇ ਬਿਨਾਂ, ਜਿਵੇਂ ਕਿਸੇ ਮੁਸ਼ਕਿਲ ਤੋਂ ਛੁਟਕਾਰਾ ਮਿਲ ਗਿਆ ਹੋਵੇ
ਮੈਂ ਅਕਸਰ ਰਾਤ ਨੂੰ ਸੜਕ ਤੇ ਨਿਕਲ ਆਉਂਦਾ ਹਾਂ, ਤਾਂ ਜੋ ਚੰਦ ਨੂੰ ਤਨਹਾਈ ਦਾ ਅਹਿਸਾਸ ਨਾਂ ਹੋਵੇ
ਅਸੀਂ ਨਾਮ ਨਾਂ ਦੇ ਸਕੇ, ਉਂਝ ਰਿਸ਼ਤਾ ਤਾਂ ਬਹੁਤ ਪਿਆਰਾ ਸੀ, ਟੁੱਟ ਕੇ ਚੂਰ ਹੋ ਗਏ ਜਦੋਂ ਦੇ ਵੱਖ ਹੋ ਗਏ, ਕਿਉਂਕਿ ਉਹ ਮੇਰਾ ਤੇ ਮੈਂ ਉਸਦਾ ਸਹਾਰਾ ਸੀ
ਜਦੋਂ ਜ਼ਿੰਦਗੀ ਵਿੱਚੋਂ ਕੋਈ ਆਪਣਾ ਚਲਾ ਜ਼ਾਂਦਾ ਹੈ, ਤਾਂ ਇਸ ਤਰਾਂ ਲੱਗਦਾ ਹੈ ਜਿਵੇਂ ਸ਼ਬਦਾਂ ਵਿੱਚੋਂ ਅਰਥ ਨਿਕਲ ਗਏ ਹੋਣ
ਕਦੇ ਸਾਨੂੰ ਵੀ ਸਿਖਾ ਦੇ, ਭੁੱਲ ਜਾਣ ਦਾ ਹੁਨਰ, ਹੁਣ ਮੇਰੇ ਤੋਂ ਰਾਤਾਂ ਨੂੰ ਉੱਠ ਉੱਠ ਕੇ ਰੋਇਆ ਨਹੀਂ ਜਾਂਦਾ
ਦਿਲ ਕਹਿੰਦਾ ਮੈਨੂੰ ਲਗਦਾ ਕੇ ਉਹ ਵੀ ਤੈਨੂੰ ਪਿਆਰ ਕਰਦੀ ਹੋਉ,
ਦਿਮਾਗ ਕਹਿੰਦਾ ਜੇ ਕਰਦੀ ਹੁੰਦੀ ਫਿਰ ਛੱਡ ਕੇ ਕਿਉਂ ਜਾਂਦੀ🙁 ਲਾਡੀ ✍🏻
ਉਹਨੇ ਮੈਨੂੰ ਇਹੋ ਜਿਆ ਤੋੜਿਆ ਅੰਦਰੋਂ
ਕਿ ਹੁਣ ਕਿਸੇ ਨਾਲ ਜੁੜਨ ਨੂੰ ਜੀ ਨੀ ਕਰਦਾ 😏 ਲਾਡੀ ✍🏻
ਬਸ ਇਕ ਆਖਰੀ ਰਸਮ ਚਲ ਰਹੀ ਹੈ,,
ਸਾਡੇ ਦਰਮਿਆਨ,,
ਇਕ ਦੂਸਰੇ ਨੂੰ ਯਾਦ ਤਾਂ ਕਰਦੇ ਹਾਂ ਪਰ ਗੱਲਬਾਤ ਨਹੀਂ ਕਰਦੇ
ਉਹ ਦੋਸਤੀ ਦਾ ਇਹਸਾਸ ਜਤਾਉਂਦੇ ਰਹੇ, ਤੇ ਅਸੀਂ ਮੁਹੱਬਤ ਦਿਲ 'ਚ ਲੁਕਾਉਂਦੇ ਰਹੇ
ਭੁੱਲ ਤਾਂ ਜਾਵਾਂ ਤੈਨੂੰ, ਪਰ ਸਾਡੇ ਕੋਲ ਰਹੇਗਾ ਕੀ?
ਕੇ darling ਚੱਲ ਕੋਈ ਗੱਲ ਨੀ
J ਤੂੰ ਮੇਨੂੰ ਬਹਾਨੇ ਲਾ ਕੇ ਛੱਡ ਗਈ
ਦੁੱਖ ਤਾਂ sala ਇਸ ਗੱਲ ਆ
ਕੇ ਖੁਸ਼ ਤਾ ਤੂੰ ਮੈਨੂੰ ਉਹਦੇ ਨਾਲ ਵੀ ਨਹੀਂ ਲੱਗਦੀ
ਜੇਦੇ ਪਿੱਛੇ ਲੱਗ ਮੇਨੂੰ ਛੱਡ ਕੇ ਗਈ ਸੀ 👍
Read Also -
जिगरी यार स्टेटस - Jigri Yaar Status in Hindi
100+ Best Instagarm Status in Hindi
450+ Facebook Attitude Status in Hindi - FB Status
हर दिन नये नये स्टेटस और शायरी पाने के लिए अभी Bookmark करें StatusCrush.in को।
0 टिप्पणियाँ