Yaari Attitude Status in Punjabi {ਯਾਰ punjabi status} 2024

Yaari Status in Punjabi - ਹੈਲੋ ਦੋਸਤੋ, ਅੱਜ ਦੀ ਇਸ ਪੋਸਟ ਵਿਚ ਤੁਹਾਨੂੰ ਬਹੁਤ ਸਾਰੀ ਯਾਰੀ ਸਟੇਟਸ ਪੰਜਾਬੀ ਦੀ collection ਮਿਲ ਜਾਵੇਗੀ। ਦੋਸਤੋ ਜੇ ਤੁਸੀਂ ਵੀ ਇੰਟਰਨੈਟ ਤੇ ਪੰਜਾਬੀ ਯਾਰੀ ਸਟੇਟਸ ਲੱਭ ਰਹੇ ਹੋ, ਤਾਂ ਤੁਸੀਂ ਬਿਲਕੁਲ ਸਹੀ ਜਗ੍ਹਾ ਤੇ ਹੋ। ਅੱਜ ਦੀ ਇਸ ਪੋਸਟ ਚ ਤੁਹਾਨੂੰ ਬਹੁਤ ਵਧੀਆ ਯਾਰੀ ਸਟੇਟਸ ਪੰਜਾਬੀ ਵਿਚ ਮਿਲ ਜਾਵੇਗੀ। ਉਮੀਦ ਹੈ ਕਿ ਤੁਹਾਨੂੰ ਇਹ ਪੋਸਟ ਬਹੁਤ ਪਸੰਦ ਆਵੇਗੀ।

Read Also - 

350+ ਲਵ ਸਟੇਟਸ ਪੰਜਾਬੀ - Love Status in Punjabi

500+ Happy Birthday Wishes in Hindi

Top 250+ गुड नाईट सुविचार - Good Night Suvichar in Hindi

Yaari Attitude Status in Punjabi 2021

[Best] Yaari Attiude Status in Punjabi - ਯਾਰੀ ਸਟੇਟਸ ਪੰਜਾਬੀ

300+ यारी दोस्ती स्टेटस - Yaari Dosti Attitude Status in Hindi

ਜਾ ਪਰਚਾ ਕਟਾ ਦੇ ਜਾਕੇ ਥਾਣੇ ਜੇ ਲੰਡੂ ਤੇਰਾ ਰਾਹ ਰੋਕਦੇ,

ਸਾਨੂੰ ਉਨਾਂ ਚੋਂ ਨਾਂ ਜਾਨੀ ਸੋਹਣੀਏ ਮਸ਼ੂਕਾਂ ਲਈ ਜੋ ਬੰਦੇ ਠੋਕਦੇ..🔫🔫🔫🔫


ਸੋਹਣੇ ❤ ਦਿੱਲ ਵਾਲੀ ਦੀ ਐ ਭਾਲ Yaar ਨੂੰ,

ਸੋਹਣੀ 👌 ਸੂਰਤ ਦਾ ਕੀਤਾ ਨੀ ਵਪਾਰ ਬੱਲੀਏ,

ਪਹਿਲੇ☝ ਦਰਜ਼ੇ ਤੇ ਆਪਾ ਮਾਪੇ ਰੱਖੀ ਦੇ,

ਦੂਜੇ ✌ ਦਰਜ਼ੇ ਤੇ ਮੇਰੇ ਯਾਰ ਬੱਲੀਏ..


ਕਮਾਲ 😅 ਕਰਦੇ ਆ ਉਹ ਲੋਕ 👥👤 ਜੋ ਸਾਥੋ ਸੜਦੇ ਆ,

ਮਹਿਫ਼ਲਾ 👬 ਆਪਣੀਆਂ ਲਾਉਂਦੇ ਆ ਤੇ ਚਰਚੇ ਫੇਰ ਸਾਡੇ ਈ ਕਰਦੇ ਆ..


ਕੌਈ ਪਰਵਾਹ ਨੀ ਮੈਨੂੰ 🏹 ਤੀਰਾ 🗡 ਤਲਵਾਰਾ ਦੀ..

ਜਦੌ ਤੱਕ ਹਾ ਦੇ ✌️ ਵਿੱਚ ਹਾ ਏ ਮੇਰੇ ਯਾਰਾ ਦੀ.... 👬


ਸਾਡੇ ਨਾਲ ਲਾ ਕੇ ਵੇਖ ਯਾਰੀ ਚਰਚੇ ਪੂਰੇ ਹੋਣਗੇ,

ਸਰਦਾਰ ਦੇ ਨਾਲ ਤੁਰੀ ਜ਼ਾਂਦੀ ਨੂੰ ਲੋਕ ਸਰਦਾਰਨੀ ਜੀ ਆਖ ਬੁਲਾਉਣਗੇ


ਯਾਰ ਤਾਂ ਇੱਕ ਹੀ ਕਾਫੀ ਹੁੰਦਾ ਲੀਰਾਂ ਕੱਠੀਆ ਕਰਕੇ ਕੀ ਕਰਨੀਆਂ


ਯਾਰੀ ਕੰਡਿਆਂ ਨਾਲ ਜੇ ਲਾ ਲਈਏ ਤਾਂ ਫੁੱਲਾਂ ਨੂੰ ਪਾਉਣਾ ਸੌਖਾ ਏਪਿਆਰ  ਦੁੱਖਾਂ ਨਾਲ ਜੇ ਹੋਵੇ ਗੂੜ੍ਹਾ ਤਾਂ ਪਿਆਰ ਨਿਭਾਉਣਾ ਸੌਖਾ ਏ


ਯਾਰੀ ਵਿਚ ਨਫਾ ਨੁਕਸਾਨ ਨਹੀਂਓ ਵੇਖੀ ਦਾ ਦਿਲ ਮਿਲ ਜਾਵੇ ਫੇਰ ਹਾਣ ਨਹੀਂਓ ਵੇਖੀ ਦਾ

ਯਾਰੀਆਂ ਨਿਭਾਈਏ ਜਾਨ ਵਾਰਕੇ,

ਕਦੇ ਪਿੱਠ ਨਾ ਦਿਖਾਈਏ ਮਿੱਤਰੋ ਯਾਰੀ ਲਾਕੇ ਯਾਰ ਦੀ ਜੇ ਭੈਣ ਤੱਕਣੀ, ਨਾ ਯਾਰੀ ਕਦੇ ਲਾਈਏ ਮਿੱਤਰੋ


ਠਾਣੇਦਾਰਾਂ ਨਾਲ ਪੈ ਗਈ ਮੇਰੀ ਯਾਰੀ ਨੀ ਓਤੋਂ ਜੱਟ ਉੱਤੇ ਚੱਲਦੇ  ਕੇਸ 40 ਨੀ


ਪੱਥਰ ਕਦੇ ਗੁਲਾਬ ਨੀਂ ਹੁੰਦੇ,

ਕੋਰੇ ਵਰਕੇ ਕਦੇ ਕਿਤਾਬ ਨੀਂ ਹੁੰਦੇ। ਜਿੱਥੇ ਯਾਰੀ ਲਾ ਲਈਏ ਉੱਥੇ ਯਾਰਾਂ ਨਾਲ ਹਿਸਾਬ ਨੀਂ ਹੁੰਦੇ॥…

ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ

ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ…


ਫੁਕਰੇ ਬੰਦੇ ਦੀ ਯਾਰੀ,

ਤੇ ਕੁੜੀ ਕਵਾਰੀ ਪਤਾ ਨਹੀਂ,

ਕਦੋ ਧੋਖਾ ਦੇ ਜਾਵੇ

 220+ Punjabi Attitude Status for Whatsapp, Facebook and Instagram

ਦੁਨੀਆ ਦੀ ਪਰਵਾਹ ਨ ਕੋਈੇ

ਯਾਰੀ ਜਿੰਦਾਬਾਦ ਰਹੇ


ਸਾਡੀ ਯਾਰੀ ਦਾ ਸੱਜਣਾ,

ਕਦੇ ਅਪਮਾਨ ਨਾ ਕਰੀਂ,

ਕੀਤੀ ਦੋਸਤੀ ਤੇਰੇ ਨਾਲ ਸਾਨੂੰ ਬਦਨਾਮ ਨਾਂ ਕਰੀ। ਮੈਂ ਹਾਂ ਗਰੀਬ ਤੇ,

ਮੇਰੀ ਵੀ ਗਰੀਬ, ਤੂੰ ਅਮੀਰਾਂ ਪਿੱਛੇ ਲੱਗਕੇ ਸਾਨੂੰ ਨੀਲਾਮ ਨਾ ਕਰੀ।


ਔਖੇ ਵੇਲੇ ਯਾਰ ਦਾ,

4 ਦਿਨਾ ਦੇ ਪਿਆਰ ਦਾ ਪਤਾ ਲੱਗ ਹੀ ਜਾਂਦਾ ਹੈ।


ਨੀ ਤੂੰ ਦੁਨੀਆ ਦੀ ਭੀੜ ਵਿੱਚ ਖੜਿਆ ਕਰੇਂਗੀ,

ਭੀੜ ਖੜਿਆ ਕਰੂਗੀ ਤੇਰੇ ਯਾਰ ਕਰਕੇ।


ਦੋਸਤ ਤਾਂ ਸਭ ਕੋਲ ਹੁੰਦੇ ਆ ਪਰ ਮੇਰੇ ਕੋਲ ਤਾਂ ਨਮੂਨੇ ਆ ਉਹ ਵੀ ਸਿਰੇ ਦੇ।


ਯਾਰੀਆਂ ਨਿਭਾਈਏ ਜਾਨ ਵਾਰਕੇ,

ਕਦੇ ਪਿੱਠ ਨਾ ਦਿਖਾਈਏ ਮਿੱਤਰੋ ਯਾਰੀ ਲਾਕੇ ਯਾਰ ਦੀ ਜੇ ਭੈਣ ਤੱਕਣੀ,

ਨਾ ਯਾਰੀ ਕਦੇ ਲਾਈਏ ਮਿੱਤਰੋ

ਵਿਹਲਾ ਬੰਦਾ ਤਾਂ ਦੁਸ਼ਮਣ ਦੇ ਵੀ ਕੰਮ ਆ ਜਾਂਦਾ ਆ ਪਰ ਅਸਲ ਯਾਰ ਓਹ ਹੁੰਦਾ ਜਿਹੜਾ ਕੰਮ ਨੂੰ ਠੋਕਰ ਮਾਰਕੇ ਯਾਰੀ ਨਿਭਾਵੇ


Support ਯਾਰ ਦੀ ਨਾ ਘੱਟ ਜਾਣੀ ਬੱਲਿਆ ਮਾੜੀ ਬਰਾਤ ਜਿੰਨਾ ਕੱਠ ਹੁੰਦਾ ਇੱਕ Phone ਤੇ


ਯਾਰੀ ਵਿਚ ਨਫੇ ਨੁਕਸਾਨ ਨਹੀਓਂ ਵੇਖੀਦੇ,

ਮੰਜਿਲਾ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ

ਯੈਕੀਆਂ ਨਾਲ ਹੋ ਕੇ Attach ਸੋਹਣੀਏ ਭੁੱਲੀ ਫਿਰੇ Bullet Black ਸੋਹਣੀਏ


ਮਾਚਿਸ ਦਾ ਤਾਂ ਐਂਵੇ ਨਾਮ ਬਦਨਾਮ ਆ ਅੱਗ ਤਾਂ ਯਾਰਾਂ ਦੀ ਟੋਹਰ ਵੀ ਪੂਰੀ ਲਾ ਦਿੰਦੀ ਆ


ਯਾਰ ਸਾਹਾ ਨਾਲੋ ਵੱਧ ਕੇ ਕਰੀਬ ਰੱਖੇ ਏ ਕਦੇ ਨਾਰਾ ਨਾਲ ਦਿੱਲ ਦੇ ਨਾ ਭੇਤ ਖੋਲਦੇ


ਉੱਡਦੇ ਪਰਿੰਦਿਆਂ ਦੇ ਫੜ੍ਹ ਪਰਛਾਵੇਂ ਨਾ ਮਿੱਤਰਾ ਦੀ ਬਣਦੀ ਆ ਬੰਦੇ ਟਾਵੇਂ ਟਾਵੇਂ ਨਾਲ


ਇੱਕ ਯਾਰੀਆ ਨੂੰ ਨਿਭਾਉਣਾ ਈ ਸਿੱਖਿਆ।।

ਦੂਜਾ ਕੰਮ ਮੈ ਨਾ ਸਿੱਖਿਆ ਨਾ ਹੀ ਸਿੱਖਣਾ


ਆਸਮਾਨ ਤੋ ਉੱਚੀ ਸੋਚ ਹੈ ਸਾਡੀਰੱਬਾ ਸਦਾ ਆਬਾਦ ਰਹੇ,,

ਦੁਨੀਆ ਦੀ ਪਰਵਾਹ ਨ ਕੋਈੇਯਾਰੀ ਜਿੰਦਾਬਾਦ ਰਹੇ…


ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ

ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ…


ਫੁਕਰੇ ਬੰਦੇ ਦੀ ਯਾਰੀ,

ਤੇ ਕੁੜੀ ਕਵਾਰੀ ਪਤਾ ਨਹੀਂ,

ਕਦੋ ਧੋਖਾ ਦੇ ਜਾਵੇ


ਦੁਨੀਆ ਦੀ ਪਰਵਾਹ ਨ ਕੋਈੇ ਯਾਰੀ ਜਿੰਦਾਬਾਦ ਰਹੇ


ਦੋਸਤ ਉਹ ਹੁੰਦਾ ਜੋ ਤੁਹਾਡੇ ਦੁੱਖ ਸੁਖ ਵਿਚ ਕੰਮ ਆਵੇ ਨਾ ਕਿ ਦੁੱਖ ਵਿਚ ਤੁਹਾਡੇ ਕੋਲੋਂ ਨਾਤਾ ਤੋੜ ਲਵੇ


ਏ ਮੇਰੇ ਦੋਸਤ ਮੇਰੇ ਨਾਲ ਦੋਸਤੀ ਸੋਚ ਕੇਕਰੀ ਕਿਉਂਕਿ ਮੇਰੀ life ਵਿਚ ਮਾਫੀ ਨਾ ਦਾਸ਼ਬਦ ਇਸ਼ਤਮਾਲ ਨੀ ਹੁੰਦਾ।

100+ Latest Romantic Love Status, Shayari in Punjabi for Whatsapp

Yaari status in punjabi font

ਭਟਕ ਗਿਆ ਸੀ ਦਿਲ ❤️ ਚੰਦਰਾ ਹੁਣ ਸਿੱਧੇ ਰਾਹਾਂ ਤੇ ਪੈ ਗਏ ਆਂ..🛣

ਛੱਡਤੇ ਚੱਕਰ ਨੱਡੀਆਂ 💃 ਦੇ ਬਸ ਯਾਰਾਂ ਜੋਗੇ ਰਹਿ ਗਏ ਆਂ..👬


ਕੲੀ ਕਰਦੇ ਤਾਰੀਫਾ 😎 ਕੲੀ ਸੜਦੇ 😕 ਡਰ ਲੱਗਦਾ ੲੇ ਲੋਕਾ ਦੇ ਵਿਹਾਰ ਤੋ..😱

ਹਰ ਚੀਜ਼ ਮਿਲ ਜਾਂਦੀ ਮੁੱਲ 💸 ਹਾਣੀੳੁ ਪਰ ਯਾਰ ਨਹੀੳੁ ਮਿਲਦੇ ਬਾਜ਼ਾਰ ਚੋ..👬


ਅਾਪਣੇ ਦੋਸਤ ਲੲੀ ਜਾਨ ਵਾਰਨੀ ੲੇਨੀ ਮੁਸ਼ਕਿਲ ਨੲੀ..👬

ਪਰ ਮੁਸ਼ਕਿਲ ਅੈ ਅਜਿਹੇ ਦੋਸਤ ਨੂੰ ਲੱਭਣਾ 🤔 ਜਿਸ ਤੇ ਜਾਨ ਵਾਰੀ ਜਾ ਸਕੇ...🙂


ਯਾਰਾ 👬 ਦੀਆ ਮਹਿਫਲਾ ਭੁਲਾਇਆ ਨਹੀ ਜਾਦੀਆ..🍻

ਨਿੱਤ ਨਵੇ ਯਾਰਾਂ 👬 ਦੇ ਨਾਲ ਲਾਈਆ ਨਹੀ ਜਾਦੀਆ..🤛🏾 🤜🏾


ਕਿਤੇ ⛓ ਅੜ ਜੇ ਗਰਾਰੀ ਯਾਰ ਬਣ ਜਾਂਦੇ ਥੰਮ..💪 ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ..💪


ਮੈਂਨੂੰ ਕਹਿੰਦੀ ਜਿੰਨੀਆਂ ਮੇਰੀਆਂ ਜੁੱਤੀਆਂ ਓਹਨੇ ਤੇਰੇ ਕੱਪੜੇ ਨੀ ਹੋਣੇ..

ਮੈਂ ਕਿਹਾ ਜਿਨ੍ਹੇ ਮੇਰੇ ਯਾਰ ਉਨ੍ਹੇ ਤੁਹਾਡੇ ਰਿਸ਼ਤੇਦਾਰ ਨੀ ਹੋਣੇ.....😎


👉ਡਰਕੇ 🙅 ਨਾ ਟੈਮ 🕚 ਕਦੇ ਯਾਰਾਂ 😎 ਨੇ ਓਏ ਕੱਟੇ ✂ ਨੇ..💪 ਮੈ ਕੀ ਕਰਨੀਆ ਬੇਗਮਾ 👸 ਮੇਰੇ ਕੋਲ ਯੱਕੇ 💂 ਨੇ....💪


ਇਕ ਕੈਮ 👳 ਸਰਦਾਰੀ ਦੂਜੀ ਅਣਖ ਪਿਆਰੀ..💪 ਤੀਜਾ ਰੱਬ ☝️ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ..🙏 ਕੁੜੀਆਂ 💃 ਦੇ ਪਿੱਛੇ ਲੱਗ ਯਾਰ 👬 ਨਹੀੳ ਛੱਡੀਦੇ..💪


ਨਾ ਅੱਖ ਪੈਸੇ ੳੁਤੇ, ਨਾ ਸ਼ੋਕ ਮਹਿੰਗੀਆ ਕਾਰਾ 🚘 ਦਾ,

ਜੋ ਮਾੜੇ ਟਾਈਮ ਨਾਲ ਖੜਦੇ ਮੈ ਦੇਣ ਦੇ ਨੀ ਸਕਦਾ ੳੁਹਨਾ ਯਾਰਾ ਦਾ..👬


ਵਿਹਲਾ ਬੰਦਾ ਤਾਂ ਦੁਸ਼ਮਣ ਦੇ ਵੀ ਕੰਮ ਆ ਜਾਂਦਾ ਆ..ਪਰ ਅਸਲ...?

ਯਾਰ 👬 ਓਹ ਹੁੰਦਾ ਜਿਹੜਾ ਕੰਮ ਨੂੰ ਠੋਕਰ ਮਾਰਕੇ ਯਾਰੀ ਨਿਭਾਵੇ..💪


ਯਾਰ 👬 ਭਾਵੇ ਕਮੀਨੇ ਆ..😜

ਪਰ ਰੋਣਕ ਵੀ ਇਹਨਾ ਨਾਲ ਹੀ ਲੱਗਦੀ ਆ..🎷

 Punjabi status on Yaari Dosti

ਡਾਲਰਾਂ 💸 ਤੋਂ ਵੱਧ ਯਾਰ 👬 ਸੋਹਣੀਏ 👧 ਕਮੀਏ ਆ,

ਨੀਰੇ ਈ ਬਰੂਦ 💣 ਵੈਲੀ ਜਿੰਨੇ ਵੀ ਬਣਾਏ ਆ.. 💪


ਓ ਫਿਰਦੇ ਨੇ ਬਾਜ਼ ਦੇਖ 😠 ਘੂਰਦੇ ਓ ਮਾੜਾ ਟੈਮ ਆ ਗਿਆ ਏ ਕਿਸੇ ਕਾਂ ਤੇ..🤜

ਓ ਪਰਚਾ 🔫 ਪਿਆ ਏ ਕੱਲ ਛੱਬੀ ਦਾ ਯਾਰਾਂ 👬 ਦੀਆਂ ਯਾਰੀਆਂ ਦੇ ਨਾਂ ਤੇ.. 🤝


ਪੰਗੇ ਨਾ ਲੈ ਮਿੱਤਰਾ ਮਹਿੰਗੇ ਪੈ ਜਾਣਗੇ,

ਜੇ ਸਾਡੀ ਮੇਹਰ ਹੋ ਗਈ ਤਾਂ

ਖਾਣ ਨੂੰ ਜਾਹਿਰ ਤੇ ਛਾਲ ਮਾਰਨ ਨੂੰ ਨਹਿਰ ਨੀ ਲੱਬਣੀ...


🔫 ਹਥਿਆਰ ਸੀ ਇੰਨੇ ਕੀ ਤੈਨੂੰ ਤੋਲ ਦਿੰਦਾ,

✊ ਯਾਰ ਸੀ ਇੰਨੇ ਕੀ ਤੇਰਾ ਪਿੰਡ ਰੋਲ ਦਿੰਦਾ 💪

145+ Best Latest Sad Love Status Shayari in Punjabi

ਯਾਰਾਂ ਨਾਲ ਯਾਰੀਆਂ ਪੁਗਾਈ ਜਾਨੇ ਆਂ,

ਏਰੀਏ ਚ ਅੱਤ ਕਰਵਾਈ ਜਾਨੇ ਆਂ,

ਵੈਰੀਆਂ ਦੇ ਸੀਨੇ ਅੱਗਾਂ ਲਾਈ ਜਾਨੇ ਆਂ...💪💪

ਦੋਲਤਾਂ 💵 ਤਾਂ ਜੱਗ ਉੱਤੇ 👬👫 ਸੱਭ ਨੇ ਕਮਾਈਆਂ,

ਪਰ ਸਾਡੀਆਂ ਕਮਾਈਆਂ ਵਿੱਚ уααя 👬 ਆਉਦੇ...


YaaRi ਪਿੱਛੇ ਸਭ ਕੁਝ ਵਾਰ ਗਿਆ, ਨਾ ਬਚਿਆ ਕੁਝ ਲੁਟਾਉਣ ਲਈ,

ਬੱਸ ਸਾਹ ਬਾਕੀ ਨੇ, ਉਹ ਨਾ ਮੰਗੀ, ਮੈਂ ਰੱਖੇ ਨੇ ਭੁੱਲਾਂ ਬਖਸ਼ਾਉਣ ਲਈ


ਦੋਸਤ ਤਾਂ ਸਭ ਕੋਲ ਹੁੰਦੇ ਆ ਪਰ ਮੇਰੇ ਕੋਲ ਤਾਂ ਨਮੂਨੇ ਆ ਉਹ ਵੀ ਸਿਰੇ ਦੇ।


ਤੂੰ ਨਾਂ ਯਾਰਾਂ ਦੇ ਸੁਭਾਅ ਅਜੇ ਵੇਖੇ ਨੀ ਕਿਤੇ ਟੱਕਰੀ ਤਾਂ ਕੱਡਾਂਗੇਂ ਭੁੱਲੇਖੇ ਨੀ


ਨੀ ਯਾਰ ਸੋਹਣੀਏ ਸਿਰੇ ਦੀ ਦਾਰੂ ਵਰਗਾ ਘੁੱਟ ਭਰ ਕੇ ਤਾਂ ਵੇਖ ਸਾਰੇ ਦੁੱਖ ਤੋੜਦੁ


ਯਾਰਾ ਤੇਰੇ ਤਿਲੇ ਚ ਨਾ ਤੇਲਨੀ ਤੂੰ B.A ਚ ਫੇਲਨੀ ਤੇਰੇ ਘਰ ਦੇ ਕਹਿਦੇ ਕੁੜੀ ਸਾਡੀ ਬਾਹਰ ਪੜਦੀਨੀ ਤੂੰ ਏਨੇ ਜੋਗੀ ਹੈ ਨੀ ਜਿਨੀ ਆਕੜ ਕਰਦੀ


ਵੇ ਯਾਰਾ ਅਸੀ ਤੇਰਾ ਪਰਛਾਵਾਂ ਨਹੀ ਬਣਨਾ.ਜੋ ਹਨੇਰੇ ਵਿੱਚ ਹੋ ਜਾਂਵੇ ਗਾਇਬਅਸੀ ਤਾਂ ਤੇਰੀ ਰੂਹ ਬਣਨਾਜੋ ਜਿਸਮ ਮੁੱਕਣ ਤੇ ਵੀ ਨਾਲ ਰਹੇ ਕਾਇਮ


ਇੱਕ ਅਜੀਬ ਜਿਹੀ ਬੰਦਿਸ਼ ਹੈ,

ਦੋਸਤਾਂ ਦੇ ਪਿਆਰ ਵਿੱਚ ਨਾ ਓਹਨਾ ਨੇ ਕਦੇ ਕੈਦ ਵਿੱਚ ਰੱਖਿਆ ਤੇ ਨਾ ਹੀ ਅਸੀਂ ਫਰਾਰ ਹੋਏ..!


ਸੜਦੀ ਰਕਾਨੇ ਕਾਤੋਂ ਵੇਖ ਕਾਫਲੇ,

ਮੁੰਡਾ ਹੱਕ ਦੀ ਕਮਾਈ ਵਾਂਗੂ ਯਾਰ ਜੋੜਦਾ.. 💪


ਮਾਣ ਤਾਂ ਹੋ ਹੀ ਜਾਂਦਾ,

ਜਦੋਂ ਯਾਰ ਮਿਲਜੇ ਭਰਾਵਾਂ ਵਰਗਾ.. 👬


👉 ਯਾਰ 👬 ਗਿਣਤੀ ਦੇ ਭਾਵੇ ਸਾਡੇ ਗੌਰੀੲੇ ਕੁੱਝ ਕਹਿਣ ਦੀ ਨੀ ਗੱਲ ਸਾਰੇ ਬੰਬ 💣 ਨੇ.👌👌👌


ਖੁਸ਼ ਰਹਿਣਾ ਸਿੱਖਿਆ..😄😊 Sad ਹੋਣਾ ਨਹੀਂ ਆਉਂਦਾ ।😔😔 ਯਾਰਾਂ ਦੀ ਯਾਰੀ ਤੋਂ ਬਿਨਾਂ ਕੋਈ..💪👌 ਸਟੇਟਸ ਪਾਉਣਾਂ ਨਹੀਂ ਆਉਂਦਾ


ਦੇਖ ਸਾਡੇ ਵੱਲ ਲੋਕ ਸੜਦੇ ਆ, ਸਾਡੇ # ਰਬ ਵਰਗੇ ਯਾਰ ਨਾਲ ਖੜਦੇ ਆ ਜਦੋਂ ਪਾਈਏ # ਸਟੇਟਸ, ਲੋਕ # ਲਾਇਕ/ਕੁਮੈਂਟ ਭਾਵੇਂ ਨਾ ਕਰਨ ਪਰ # ਕਾਪੀ ਜ਼ਰੂਰ ਕਰਦੇ


👉 ਬਦਲ😊 ਮਾਹੌਲ 🎉🎇 ਗਿਅi ..💪

👬 ਯਾਰ ਨਾ ਬਦਲੇ ❤ ਜਿਗਰੀ....🎈😎👈

ਹਰ ਨਵੀਂ ਚੀਜ਼ ਚੰਗੀ ਹੁੰਦੀ ਹੈ, ਪਰ ਯਾਰ ਦੋਸਤ ਪੁਰਾਣੇ ਹੀ ਚੰਗੇ ਹੁੰਦੇ ਨੇਂ!!!


ਸਾਡੀਆਂ ਗੱਲਾ ਹਮੇਸ਼ਾਂ ਪਿੱਠ ਪਿੱਛੇ ਹੀ ਹੋਣਗੀਆਂ,

ਕਿਓਕਿ ਮੂੰਹ ਤੇ ਕਰਨ ਦੀ ਕੋਈ ਹਿੰਮਤ ਨਹੀ ਰੱਖਦਾ 👈...


ਗੁੱਸਾ ਨਾ ਕਰ ਜਾੲੀ ਬੀਬਾ,

ਪਰ ਪਹਿਲਾਂ ਯਾਰਾਂ ਨਾਲ ਯਾਰੀ ਅੈ,

ੳੁਸ ਤੋ ਬਾਦ ਤੇਰੀ ਵਾਰੀ ਅੈ..


ਹੁੰਦਾ ਪਿਆਰ ਤੇ ਧੜਕਣ ਦਾ ਸੰਬੰਧ ਕੋਈ ਐਵੇਂ ਯਾਰ ਨਹੀਂ ਦਿਲਾਂ ਵਿੱਚ ਵਸ ਜਾਂਦੇ..👬

ਖਾਸ 👬 ਯਾਰ ਹੀ ਹੁੰਦੇ ਨੇ ਰੂਪ ਰੱਬ ਦਾ ਸਾਰੇ ਲੋਕ ਨਹੀ ਦਿਲਾਂ ਨੂੰ ਜਚ ਜਾਂਦੇ..💪


ਨੀ ਤੇਰੇ #ਪਿਆਰ ਨਾਲੋਂ,,,, . #ਯਾਰਾਂ ਦੀ #sùppórt ਚੰਗੀ ਆ,,,,, . ਦੇਖ #ਪੈਸੇ ਵਾਲੇ ਨਹੀਓਂ #ਥਾਂ-ਥਾਂ ਵਿਕਦੀ,,,,


ਨੀ ਯਾਰ ਸੋਹਣੀਏ ਸਿਰੇ ਦੀ ਦਾਰੂ ਵਰਗਾਘੁੱਟ ਭਰ ਕੇ ਤਾਂ ਵੇਖ ਸਾਰੇ ਦੁੱਖ ਤੋੜਦੁ


ਯਾਰਾ ਤੇਰੇ ਤਿਲੇ ਚ ਨਾ ਤੇਲਨੀ ਤੂੰ B.A ਚ ਫੇਲਨੀ


ਤੇਰੇ ਘਰ ਦੇ ਕਹਿਦੇ ਕੁੜੀ ਸਾਡੀ ਬਾਹਰ ਪੜਦੀ ਨੀ ਤੂੰ ਏਨੇ ਜੋਗੀ ਹੈ ਨੀ ਜਿਨੀ ਆਕੜ ਕਰਦੀ

Punjabi Badmashi Status in Hindi

ਵੇ ਯਾਰਾ ਅਸੀ ਤੇਰਾ ਪਰਛਾਵਾਂ ਨਹੀ ਬਣਨਾ.

ਜੋ ਹਨੇਰੇ ਵਿੱਚ ਹੋ ਜਾਂਵੇ ਗਾਇਬਅਸੀ ਤਾਂ ਤੇਰੀ ਰੂਹ ਬਣਨਾਜੋ ਜਿਸਮ ਮੁੱਕਣ ਤੇ ਵੀ ਨਾਲ ਰਹੇ ਕਾਇਮ


ਯਾਰਾ ਹਾਲੇ ਸਫਰ ਦੀ ਸ਼ੁਰੂਆਤ ਹੈ ਕੈਸੀ ਯਾਰਾ ਵੇ ਗੱਲ ਬਾਤ ਹੈ ਇਹ ਸਭ ਤੇਰੀ ਹੀ ਸੌਗਾਤ ਹੈਨਾ ਸਾਡੀ ਐਨੀ ਔਕਾਤ ਹੈ


ਜੇ ਕੋਈ ਪਿਆਰ ਨਾਲ ਬੁਲਾਵੇ ਤਾਂ ਯਾਰਾ ਬੋਲ ਲੈਣਾ ਚਾਹੀਦਾ,

ਪਰ ਜੇ ਕੋਈ ਕਰੇ ਚਲਾਕੀਆਂ ਤਾਂ ਨਾਤਾ ਤੋੜ ਲੈਣਾ ਚਾਹੀਦਾ

 yaari status in punjabi for fb

ਸ਼ੁਰੂ ਤੋਂ ਹੀ ਸੈਟ ਕੀਤੇ ਨੇ ਰਿਕਾਰਡ ਅਸੀਂ ਬੋਲੀ ਦਾ ਨੀ ਮਿੱਤਰਾਂ ਦਾ ਨਾਮ ਬੋਲਦਾ।


ਸਾਡੀ ਯਾਰੀ ਦਾ ਸੱਜਣਾ,

ਕਦੇ ਅਪਮਾਨ ਨਾ ਕਰੀਂ,

ਕੀਤੀ ਦੋਸਤੀ ਤੇਰੇ ਨਾਲ ਸਾਨੂੰ ਬਦਨਾਮ ਨਾਂ ਕਰੀ। ਮੈਂ ਹਾਂ ਗਰੀਬ ਤੇ,

ਮੇਰੀ ਵੀ ਗਰੀਬ,

ਤੂੰ ਅਮੀਰਾਂ ਪਿੱਛੇ ਲੱਗਕੇ ਸਾਨੂੰ ਨੀਲਾਮ ਨਾ ਕਰੀ।


ਔਖੇ ਵੇਲੇ ਯਾਰ ਦਾ,

4 ਦਿਨਾ ਦੇ ਪਿਆਰ ਦਾ ਪਤਾ ਲੱਗ ਹੀ ਜਾਂਦਾ ਹੈ।


ਮੁਲ ਪਾਣੀ ਦਾ ਨਹੀ ਪਿਆਸ ਦਾ ਹੁੰਦਾ,

ਮੁਲ ਮੌਤ ਦਾ ਨਹੀ ਸਾਹ ਦਾ ਹੁੰਦਾ,

ਯਾਰ ਤਾਂ ਬਥੇਰੇ ਹੁੰਦੇ ਨੇ ਜਿੰਦਗੀ ਚ,

ਮੁਲ ਯਾਰੀ ਦਾ ਨਹੀ “ਵਿਸ਼ਵਾਸ” ਦਾ ਹੁੰਦਾ


ਆਪਣੀ ਯਾਰੀ

ਜਾਨ ਸੀ ਪਿਆਰੀ

ਆਸਮਾਨ ਤੋ ਉੱਚੀ ਸੋਚ ਹੈ ਸਾਡੀ ਰੱਬਾ ਸਦਾ ਆਵਾਦ ਰਹੇ,,


ਦੋਸਤ ਉਹ ਹੁੰਦਾ

ਜੋ ਤੁਹਾਡੇ ਦੁੱਖ ਸੁਖ ਵਿਚ ਕੰਮ ਆਵੇ ਨਾ ਕਿ ਦੁੱਖ ਵਿਚ ਤੁਹਾਡੇ ਕੋ

ਪੱਥਰ ਕਦੇ ਗੁਲਾਬ ਨੀਂ ਹੁੰਦੇ,

ਕੋਰੇ ਵਰਕੇ ਕਦੇ ਕਿਤਾਬ ਨੀਂ ਹੁੰਦੇ।

ਆਸਮਾਨ ਤੋ ਉੱਚੀ ਸੋਚ ਹੈ ਸਾਡੀ "ਰੱਬਾ" ਸਦਾ ਆਵਾਦ ਰਹੇ..🙏

ਦੁਨੀਆ ਦੀ ਪਰਵਾਹ ਨ ਕੋਈੇ ਯਾਰੀ ਜਿੰਦਾਬਾਦ ਰਹੇ..👬


ਦੋਸਤੀ ਕਦੇ ਵੱਡੀ ਨਹੀਂ ਹੁੰਦੀ,

ਦੋਸਤੀ ਨਿਭਾਉਣ ਵਾਲੇ ਹਮੇਸ਼ਾ ਵੱਡੇ ਹੁੰਦੇ ਹਨ..💪


ੳੱਚੀਆਂ ਹਵੇਲੀਆਂ,🏰 ਕਾਰਾ ਲੰਮੀਆਂ ਤੇ ਸਹੇਲੀਆਂ, 🏎👸🏻 ਪੱਲੇ ਸਾਡੇ ਕੱਖ ਨੀ, 👍🏻 ਨੀ ਯਾਰ ਵੇਲੀਆਂ ਦੇ ਵੇਲੀ ਆ,👊🏻🔫


ਤਾਰੇ-ਤਾਰੇ-ਤਾਰੇ ਜਿੰਦਾਬਾਦ ਰਹਿਣ ਯਾਰੀਆਂ,

ਮੈਨੂੰ ਜਾਨ ਤੋਂ ਪਿਆਰੇ ਯਾਰ ਸਾਰੇ..!


ਮੁੰਡਾ ਸਾਊ ਨੀ ਥੋੜਾ ਜਿਹਾ ਵੈਲੀ ਹੋਵੇ,

ਯਾਰੀ ਇੰਨੀ ਕੁ ਕਮਾਈ ਹੋਵੇ,

ਜਿਵੇਂ ਮੋਦੀ ਦੀ ਰੈਲੀ ਹੋਵੇ।

 Dosti Status in Punjabi 2 lines

ਆਖਦੇ ਨੇ ਲੋਕੀ ਕਿ ਗਰੂਰ ਵਿੱਚ ਰਹਿੰਦੇ ਆਂ,

ਅਸੀਂ ਤਾਂ ਯਾਰੀ ਦੇ ਸਰੂਰ ਵਿੱਚ ਰਹਿੰਦੇ ਆਂ।


ਸ਼ੁਰੂ ਤੋਂ ਹੀ ਸੈਟ ਕੀਤੇ ਨੇ ਰਿਕਾਰਡ ਅਸੀਂ ਬੋਲੀ ਦਾ ਨੀ ਮਿੱਤਰਾਂ ਦਾ ਨਾਮ ਬੋਲਦਾ।

200+ Royal Dosti Attitude Status in Punjabi

ਮਾਣ ਰੱਖਦੇ ਅਾਂ ਯਾਰਾਂ ਦੀ ਗਰਾਰੀ ਦਾ ੳੁਤੋਂ ਰਹਿੰਦਾ ੲੇ ਸਰੂਰ ਤੇਰੀ ਯਾਰੀ ਦਾ 💪💪💪💪


ਕਹਿੰਦੇ ਉੱਚਿਆ 🏦🏢 ਹਵੇਲੀਆਂ , 🚖🚘 CARA ਲੰਮੀਆਂ ਤੇ ਸੇਹਲ਼ੀਆਂ, VEERE ਪੱਲੇ ਸਾਡੇ ਕੱਖ ਨੀ 😇 ਯਾਰਾਂ ਬੇਲੀਆਂ ਦੇ ਬੇਲੀ ਆਂ ...


ਨੀ ਤੂੰ  ਛੱਡ ਕੇ ਤਿਆਰੀਆਂ,

ਬੀਬਾ ਕਰ ਲੈ ਪੜਾਈਆਅਸੀ ਡੁੱਲ ਦੇ ਨੀ ਦੇਖ ਕੇ ਕੁਵਾਰੀ,

ਯਾਰ ਸਿਰੇ  ਦੇ ਮਲੰਗ,

ਬੀਬਾ ਖੰਘ ਕੇ ਨਾ ਲੰਘਨਹੀਓਂ ਪੁੱਗਦੀ ਪਟੋਲਿਆਂ ਦੀ ਯਾਰੀ


ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾਉਹ ਯਾਰ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨ


ਯਾਰੀ ਵਿਚ ਨਫਾ ਨੁਕਸਾਨ ਨਹੀਂਓ ਵੇਖੀ ਦਾ ਦਿਲ ਮਿਲ ਜਾਵੇ ਫੇਰ ਹਾਣ ਨਹੀਂਓ ਵੇਖੀ ਦਾ


ਮਾਚਿਸ ਦਾ ਤਾਂ ਐਂਵੇ ਨਾਮ ਬਦਨਾਮ ਆ ਅੱਗ ਤਾਂ ਯਾਰਾਂ ਦੀ ਟੋਹਰ ਵੀ ਪੂਰੀ ਲਾ ਦਿੰਦੀ ਆ


ਯਾਰ ਸਾਹਾ ਨਾਲੋ ਵੱਧ ਕੇ ਕਰੀਬ ਰੱਖੇ ਏ ਕਦੇ ਨਾਰਾ ਨਾਲ ਦਿੱਲ ਦੇ ਨਾ ਭੇਤ ਖੋਲਦੇ


ਕਿਤੇ ਅੜ ਜੇ ਗਰਾਰੀ ਯਾਰ ਬਣ ਜਾਦੇ ਥੰਮ, ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ


ਏ ਮੇਰੇ ਦੋਸਤ ਮੇਰੇ ਨਾਲ ਦੋਸਤੀ ਸੋਚ ਕੇਕਰੀ ਕਿਉਂਕਿ ਮੇਰੀ life ਵਿਚ ਮਾਫੀ ਨਾ ਦਾਸ਼ਬਦ ਇਸ਼ਤਮਾਲ ਨੀ ਹੁੰਦਾ।


ਲੋਕ ਦੋਸਤੀ ਵਿਚ ਰੰਗ ਰੂਪ

ਦੇਖਦੇ ਨੇ ਪਰ ਮੈ ਇਨਸਾਨੀਅਤ ਦੇਖਦਾ


ਮੁੰਡਾ ਸਾਊ ਨੀ ਥੋੜਾ ਜਿਹਾ ਵੈਲੀ ਹੋਵੇ,

ਯਾਰੀ ਇੰਨੀ ਕੁ ਕਮਾਈ ਹੋਵੇ,

ਜਿਵੇਂ ਮੋਦੀ ਦੀ ਰੈਲੀ ਹੋਵੇ।


ਆਖਦੇ ਨੇ ਲੋਕੀ ਕਿ ਗਰੂਰ ਵਿੱਚ ਰਹਿੰਦੇ ਆਂ,

ਅਸੀਂ ਤਾਂ ਯਾਰੀ ਦੇ ਸਰੂਰ ਵਿੱਚ ਰਹਿੰਦੇ ਆਂ।


ਦੋਸਤੀ ਐਵੇਂ ਦੀ ਹੋਣੀ ਚਾਹੀਦੀ ਟੀਚਰ ਵੀ ਪੁੱਛੇ ਅੱਜ ਤੇਰੇ ਨਾਲ ਵਾਲੀ ਨੀ ਆਈ।


ਯਾਰਾ ਹਾਲੇ ਸਫਰ ਦੀ ਸ਼ੁਰੂਆਤ ਹੈਕੈਸੀ ਯਾਰਾ ਵੇ ਗੱਲ ਬਾਤ ਹੈਇਹ ਸਭ ਤੇਰੀ ਹੀ ਸੌਗਾਤ ਹੈਨਾ ਸਾਡੀ ਐਨੀ ਔਕਾਤ ਹੈ


ਸਾਡੀ ਜਿੰਦਗੀ ਤਾਂ ਯਾਰਾ  ਬੱਸ ਦੇ ਉਸ ਕੰਡਕਟਰ ਦੀ ਤਰਾਂ ਹੋਈ ਪਈ ਐ ਜਿੰਨੇ ਜਾਣਾ ਵੀ ਕਿਤੇ ਨੀ ਤੇ ਜਿਦਾ ਸਫ਼ਰ ਵੀ ਨੀ ਮੁੱਕਦਾ


ਜੇ ਕੋਈ ਪਿਆਰ ਨਾਲ ਬੁਲਾਵੇ ਤਾਂ ਯਾਰਾ ਬੋਲ ਲੈਣਾ ਚਾਹੀਦਾ,

ਪਰ ਜੇ ਕੋਈ ਕਰੇ ਚਲਾਕੀਆਂ ਤਾਂ ਨਾਤਾ ਤੋੜ ਲੈਣਾ ਚਾਹੀਦਾ

200+ Good Morning Status for Whatsapp in Hindi

ਪੱਥਰ ਕਦੇ ਗੁਲਾਬ ਨੀਂ ਹੁੰਦੇਕੋਰੇ ਵਰਕੇ ਕਦੇ ਕਿਤਾਬ ਨੀਂ ਹੁੰਦੇਜਿੱਥੇ ਯਾਰੀ ਲਾ ਲਈਏ ਉੱਥੇਯਾਰਾਂ ਨਾਲ ਹਿਸਾਬ ਨੀਂ ਹੁੰਦੇ


ਵਿਹਲਾ ਬੰਦਾ ਤਾਂ ਦੁਸ਼ਮਣ ਦੇ ਵੀ ਕੰਮ ਆ ਜਾਂਦਾ ਆ ਪਰ ਅਸਲ ਯਾਰ ਓਹ ਹੁੰਦਾ ਜਿਹੜਾ ਕੰਮ ਨੂੰ ਠੋਕਰ ਮਾਰਕੇ ਯਾਰੀ ਨਿਭਾਵੇ


Support ਯਾਰ ਦੀ ਨਾ ਘੱਟ ਜਾਣੀ ਬੱਲਿਆ ਮਾੜੀ ਬਰਾਤ ਜਿੰਨਾ ਕੱਠ ਹੁੰਦਾ ਇੱਕ Phone ਤੇ


ਯਾਰੀ ਵਿਚ ਨਫੇ ਨੁਕਸਾਨ ਨਹੀਓਂ ਵੇਖੀਦੇ,

ਮੰਜਿਲਾ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ

ਯੈਕੀਆਂ ਨਾਲ ਹੋ ਕੇ Attach ਸੋਹਣੀਏ ਭੁੱਲੀ ਫਿਰੇ Bullet Black ਸੋਹਣੀਏ


ਆਸ਼ਿਕਾ ਨੂੰ ਲੱਗ ਗਈ ਏ ਮੌਜ ਮਿੱਤਰੋ ਕਿਉਂਕਿ ਧੁੰਦ ਪੈਣ ਲੱਗ ਪਈ ਏ ਰੋਜ ਮਿੱਤਰੋ


ਦੋਸਤੋ ਕੀ ਮਿਲਣਾ ਕਿਸੇ ਦੀ ਬੁਰਾਈ ਕਰਕੇ ਉਹਨੇ ਆਪਣੀ ਜ਼ਿੰਦਗੀ ਜ਼ਿਉਣੀ ਏ ਤੁਸੀਂ ਆਪਣੀ


ਕਿਤੇ ਅੜ ਜੇ ਗਰਾਰੀ ਯਾਰ ਬਣ ਜਾਦੇ ਥੰਮ,

ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ


ਜਿੱਥੇ ਯਾਰੀ ਲਾ ਲਈਏ ਉੱਥੇ

ਯਾਰਾਂ ਨਾਲ ਹਿਸਾਬ ਨੀਂ ਹੁੰਦੇ॥…


ਹੈਰਾਨ ਹੋ ਗਈ ਮੈਨੂੰ ਯਾਰਾਂ ਨਾਲ ਹੱਸਦੇ ਨੂੰ ਵੇਖ ਕੇ,,

ਮੈਂ ਕਿਹਾ ਚੰਦਰੀਏ ….

ਮੇਰੀ ਵੀ ਯਾਰਾਂ ਚ ਜਾਨ ਆ


ਲੋਕ ਦੋਸਤੀ ਵਿਚ ਰੰਗ ਰੂਪਦੇਖਦੇ ਨੇ ਪਰ ਮੈ ਇਨਸਾਨੀਅਤ ਦੇਖਦਾ


ਨਾਂ ਸਾਡੇ ਰੋਲੇਆਂ ਚ ਦੁਕੀ ਤੀਕੀ ਬੋਲਦੀ

ਬਸ ਬੇਲੀਆਂ ਦੀ ਲਈ ਦੀ ਸਲਾਹ ਜੀ..!!


ਦੋਹਾਂ 💑 ਵਿੱਚੋ ਦੱਸ ਕਹਿਦੀ ਕੀ ਰੱਖਣਾ

ਮੈ ਕਿਹਾ ਰੱਖਣੇ ਆ ਯਾਰ 👬 ਗੋਰੀਏ…!!


ਡਾਲ਼ਰਾ ਤੋਂ ਵੱਧ ਯਾਰ ਸੋਹਣੀਏ ਕਮਾਏ ਆਂ

ਨੀਰੇਂ ਨੇ ਬਰੂਦ, ਵੈਲੀ ਜਿੰਨੇ ਵੀ ਬਣਾਏ ਆਂ

ਅੱਖਾਂ ‘ਚ ਸਰੂਰ ਐ

ਭੰਨੀ ਦਾ ਗਰੂਰ ਐਂ..!


ਰੌਲੇ ਚੱਲਦੇ ਬਥੇਰੇ ਕੁੰਢੀ ~ ਮੁੱਛ ਦੇ ਲਾਈਏ ਮੌਤ ਨੂੰ ਵੀ ਲਾਰੇ ਬੱਲੀਏ..💪

ਜਾਨ ਵਾਰਨ ਲੱਗੇ ਨਾ ਜਿਹੜੇ ਸੋਚਦੇ ਯਾਰ ਚੱਕਵੇਂ ਜੇ ਸਾਰੇ ਬੱਲੀਏ..👬


"ਰੱਬਾ" 🙏 ਮੋੜ ਦੇ ਦੁਬਾਰਾ ਉਹ ਜਿੰਦਗੀ,

ਜਿਥੇ ਯਾਰ ਸੀ ਯਾਰਾਂ 👬 ਦੇ ਨਾਲ ਪੜ੍ਹਦੇ..📚


ਨਾ ਸਾਡੀ ਕੋੲੀ Best 👰🏽 friend ਆ ਤੇ ਨਾ ਕੋਈ Girl 💃🏾 friend ਆ..

ਬਸ ਥੋੜੇ ਜਿਹੇ ਕਮਲੇ ਯਾਰ ਨੇ 👬 ਓ ਵੀ "ਬਾਬੇ" ਦੀ ਕਿਰਪਾ ਨਾਲ ਪੂਰੇ End ਆ..👌💪


ਸੋਕੀ ਮੁੰਡਾ ਤੀਜੇ ਦਿਨ ਕਾਰ 🚘 ਬਦਲੇ Group ਏ ਪੁਰਾਣਾ ਨਹੀਓ ਕਦੇ ਯਾਰ ਬਦਲੇ..👬

Simply ਏ theory ਯਾਰ ਬੜੇ ਆ ਜਰੂਰੀ.. 👬 ਦੱਸ ਕਿਵੇ ਛੱਡ ਦਈਏ ਕਿਸੇ ਮੁਟਿਆਰ ਬਦਲੇ..💃🏻


ਤੱਤੀ ਵਾ ਨਾ ਲੱਗਣ ਦੇਈ ਜੱਗ ਉੱਤੇ ਸਾਰਿਆਂ ਨੂੰ..☝️

ਚੜ੍ਹਦੀ ਕਲਾ ਵਿੱਚ ਰਾਖੀ "ਰੱਬਾ" 🙏 ਮੇਰੇ ਯਾਰ ਪਿਆਰਿਆਂ ਨੂੰ..👬


ਅਾਲਸੀ ਸੁਭਾਅ ਦੇ ਸਾਥੋ ਫੁਰਤੀ ਨਹੀ ੳੁੱਗਦੀ,

ਯਾਰਾ ਦੀ ਵੰਗਾਰ ਅੱਧੀ ਰਾਤ ਨੂੰ ਵੀ ਪੁੱਗਦੀ...💪

 हर दिन नये नये स्टेटस और शायरी पाने के लिए अभी Bookmark करें StatusCrush.in को।

एक टिप्पणी भेजें

1 टिप्पणियाँ